Posts

Showing posts from August, 2025

PSEB ਵੱਲੋਂ ਸਕੂਲਾਂ ਵਿੱਚ ਨਵੇਂ ਵਿਸੇ ਦੀ ਸ਼ੁਰੂਆਤ, ਵਿਸੇ ਦੇ ਪੀਰੀਅਡ ਅਤੇ ਅੰਕਾਂ ਬਾਰੇ ਜਾਣਕਾਰੀ ਸਾਝੀ

Image
 ਸੀਨੀਅਰ ਸੈਕੰਡਰੀ ਪੱਧਰ ਦੀ ਸਕੀਮ ਆੱਫ ਸਟੱਡੀਜ਼ ਵਿੱਚ Entrepreneurship ਵਿਸ਼ੇ ਨੂੰ ਪੰਜਵਾਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨ ਸਬੰਧੀ।  ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਵੱਲੋਂ ਸੀਨੀਅਰ ਸੈਕੰਡਰੀ ਪੱਧਰ (ਕਲਾਸ XI ਅਤੇ XII) ਵਿੱਚ Entrepreneurship ਨਾਂ ਦੇ ਨਵੇਂ ਵਿਸ਼ੇ ਵਜੋਂ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਵਿਸ਼ਾ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆੱਫ ਸਟੱਡੀਜ਼ ਵਿੱਚ ਪੰਜਵੇਂ ਵਿਸ਼ੇ ਵਜੋਂ ਲਾਜ਼ਮੀ ਲਾਗੂ ਕੀਤਾ ਗਿਆ ਹੈ (ਸੂਚੀ ਨੱਥੀ ਹੈ) ।  1. ਵਿਸ਼ੇ ਦਾ ਨਾਂ: ਸੀਨੀਅਰ ਸੈਕੰਡਰੀ ਦੀ ਸਕੀਮ ਆਫ ਸਟੱਡੀਜ਼ ਵਿੱਚ ਇਸ ਵਿਸ਼ੇ ਨੂੰ Entrepreneurship ਨਾਂ ਨਾਲ ਪੜ੍ਹਿਆ/ਲਿਖਿਆ ਜਾਣਾ ਹੈ। 2. ਵਿਸ਼ੇ ਦੀ ਪ੍ਰਕਿਰਤੀ: ਇਹ ਵਿਸਾ ਇੱਕ ਲਾਜ਼ਮੀ ਗ੍ਰੇਡਿੰਗ ਵਿਸ਼ੇ ਵਜੋਂ ਹੈ। ਇਸ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ 'ਤੇ ਹੋਵੇਗਾ ਅਤੇ ਇਸ ਵਿਸ਼ੇ ਵਿੱਚ ਪ੍ਰਾਪਤ ਅੰਕ ਅਤੇ ਗਰੇਡ DMC ਵਿੱਚ ਦਰਸਾਏ ਜਾਣਗੇ। 3. ਅੰਕਾਂ ਦੀ ਵੰਡ : ਇਸ ਵਿਸ਼ੇ ਦੇ ਕੁੱਲ 50 ਅੰਕ ਹੋਣਗੇ, ਜੋ ਕਿ ਹੇਠ ਅਨੁਸਾਰ ਹਨ: ਥਿਊਰੀ - 10 ਅੰਕ ਪ੍ਰੈਕਟੀਕਲ - 40 ਅੰਕ 4. ਪੀਰੀਅਡਾਂ ਦੀ ਵੰਡ : ਇਸ ਵਿਸ਼ੇ ਲਈ ਪ੍ਰਤੀ ਮਹੀਨਾ ਦੋ ਪੀਰੀਅਡ ਰੱਖੇ ਜਾਣਗੇ, ਜੋਕਿ Environmental Studies (EVS) ਵਿਸ਼ੇ ਲਈ ਮੌਜੂਦਾ ਨਿਰਧਾਰਿਤ ਪੀਰੀਅਡਾਂ ਵਿੱਚੋਂ ਲਏ ਜਾਣਗੇ। 5. ਪਾਠਕ੍ਰਮ ਸਮੀਖਿਆ...

Transfer update 🛑🛑 ਅਧਿਕਾਰੀਆਂ/ ਅਧਿਆਪਕਾਂ ਦੀਆਂ ਬਦਲੀਆਂ ਲਈ ਨਵਾਂ ਸ਼ਡਿਊਲ ਜਾਰੀ, ਜਾਣੋ ਜਾਣੂ ਪੂਰੀ ਜਾਣਕਾਰੀ

Image
Date 30 august 2025 ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 23.06.2025 ਤੋਂ 31.08.2025 ਤੱਕ ਨਿਰਧਾਰਿਤ ਕੀਤਾ ਗਿਆ ਸੀ ਜਿਸ ਨੂੰ ਹੁਣ 15 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ   ਬਦਲੀਆਂ ਅਤੇ ਤੈਨਾਤੀਆਂ ਸਬੰਧੀ ਸਪੱਸ਼ਟੀਕਰਨ  ਮਿਤੀ 20 ਅਗਸਤ 2025 ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 23.06.2025 ਤੋਂ 20.08.2025 ਤੱਕ ਨਿਰਧਾਰਿਤ ਕੀਤਾ ਗਿਆ ਸੀ ਜਿਸ ਨੂੰ ਹੁਣ 31ਅਗਸਤ 2025 ਤੱਕ ਵਾਧਾ ਕੀਤਾ ਗਿਆ ਹੈ ਪੱਤਰ  Date 1 august 2025 ਨੂੰ ਜਾਰੀ ਹਦਾਇਤਾਂ  ਪੰਜਾਬ ਸਰਕਾਰ ( ਪ੍ਰਸੋਨਲ ਵਿਭਾਗ) ਵੱਲੋਂ ਅੱਜ  ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ, ਡਵੀਜਨਾਂ ਦੇ ਕਮਿਸ਼ਨਰਜ਼, ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਅਤੇ ਉਪ ਮੰਡਲ ਅਫਸਰ (ਸਿਵਲ), ਪੰਜਾਬ। ਰਾਜ ਦੇ ਸਮੂਹ ਬੋਰਡ/ਕਾਰਪੋਰੇਸ਼ਨਾਂ ਦੇ ਚੈਅਰਮੇਨ/ਮੈਨੇਜਿੰਗ ਡਾਇਰੈਕਟਰ। ਨੂੰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤੈਨਾਤੀਆਂ ਕਰਨ ਸਬੰਧੀ ਹਦਾਇਤਾਂ ਅਤੇ ਸਮਾਂ-ਸੀਮਾ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ  ਜਿਸ ਅਨੁਸਾਰ  ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 23.06.2025 ਤੋਂ 01.08.2025 ਤੱਕ ਨਿਰਧਾਰਿਤ ਕੀਤਾ ਗਿਆ ਸੀ ਜਿਸ ਨੂੰ...

Transfer update 🛑🛑🛑 ਲੋਕ ਹਿੱਤ/ ਪ੍ਰਬੰਧਕੀ ਅਧਾਰਿਤ ਉੱਤੇ ਸਿਖਿਆ ਵਿਭਾਗ ਦੇ 17 ਕਰਮਚਾਰੀਆਂ ਦੀ ਹੋਈ ਬਦਲੀ, ਪੜ੍ਹੋ ਪੂਰੀ ਖਬਰ

Image
 ਲੋਕ ਹਿੱਤ/ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹੈਡ ਮਾਸਟਰ/ਮਿਸਟ੍ਰੈਸ ਦੀਆਂ ਬਦਲੀਆਂ ਉਹਨਾਂ ਦੇ ਨਾਵਾਂ ਸਾਹਮਣੇ ਦਰਸਾਏ ਸਟੇਸਨਾਂ ਤੇ ਹੇਠ ਲਿਖੇ ਅਨੁਸਾਰ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਬਦਲੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ  ਇਹ ਹੁਕਮ ਤੁਰੰਤ ਲਾਗੂ ਹੋਣਗੇ।  ਇਹ ਹੁਕਮ ਮਾਨਯੋਗ ਸਿੱਖਿਆਂ ਮੰਤਰੀ ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ। ਸਬੰਧਤ ਮੁੱਖ ਅਧਿਆਪਕ ਆਪਣੇ ਆਪ ਨੂੰ ਰਲੀਵ ਸਮਝਦੇ ਹੋਏ ਤੁੰਰਤ ਆਪਣੇ ਨਵੇਂ ਅਲਾਟ ਹੋਏ ਸਕੂਲਾਂ ਵਿੱਚ ਹਾਜਰ ਹੋਣ ਉਪਰੰਤ ਆਪਣਾ ਡਾਟਾ ਈ ਪੰਜਾਬ ਤੇ ਤੁਰੰਤ ਅਪਡੇਟ ਕਰਨਗੇ।

Breaking: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਹੁਕਮਾਂ ਦੀ ਕਾਪੀ

Image
  ਹਾਈਕੋਰਟ ਵੱਲੋਂ 55% DA ਸਮੇਤ ਪਿਛਲਾ ਸਾਰਾ ਬਕਾਇਆ ਦੇਣ ਦੇ ਹੁਕਮ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 55 ਫੀਸਦੀ DA ਦੇਣ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਤਿੰਨ ਮਹੀਨੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਦੇ ਆਰਡਰ ਦੀ ਕਾਪੀ  https://drive.google.com/file/d/19UTnbYW5iUkitrsZ3965-IP111vYZ5Ll/view?usp=drivesdk ਦਰਅਸਲ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਿਰਮਲ ਸਿੰਘ ਧਨੋਆ ਅਤੇ ਹੋਰ ਬਨਾਮ ਪੰਜਾਬ ਸਰਕਾਰ ਸਬੰਧੀ ਐਡਵੋਕੇਟ ਸੰਨੀ ਸਿੰਗਲਾ ਰਾਹੀਂ ਦਾਇਰ ਸਿਵਲ ਰਿੱਟ ਪਟੀਸ਼ਨ ਨੰਬਰ 24698 ਆਫ 2025 ਦਾ ਮਿਤੀ 25 ਅਗਸਤ 2025 ਨੂੰ ਫੈਸਲਾ ਕਰਦੇ ਹੋਏ ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਤੋਂ 55 ਫੀਸਦੀ ਡੀਏ ਦੇਣ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਦੇਣ ਸਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ ਨੂੰ ਤਿਨ ਮਹੀਨੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਿਤੀ 1 ਜੁਲਾਈ 2023 ਤੋਂ 46 ਫੀਸਦੀ, 1 ਜਨਵਰੀ 2024 में 50 ਫੀਸਦੀ,  1 ਜੁਲਾਈ 2024 ਤੋਂ 53 ਫੀਸਦੀ, 1 ਜਨਵਰੀ 2025 ਤੋਂ 55 ਫੀਸਦੀ ਡੀ ਏ ਕੇ...

Daily update 🛑🛑🛑ਵੱਡੀ ਖਬਰ PSTET 2024 ਦਾ ਰਜਿਲਟ ਕੀਤਾ ਜਾਵੇਗਾ Revised, ਪੜ੍ਹੋ ਪੂਰੀ ਖਬਰ

Image
 ਮਿਤੀ 28 ਅਗਸਤ 2025 ਨੂੰ ਪੀ ਟੈਟ ਦਾ ਰਜਿਲਟ ਅਪਡੇਟ ਕਰ ਦਿੱਤਾ ਗਿਆ ਹੈ ਜਿਸ ਦਾ ਲਿੰਕ ਜਾਰੀ ਕੀਤਾ ਗਿਆ ਹੈ  https://pstet.pseb.ac.in/Login.aspx ਪੀ.ਐਸ.ਟੈੱਟ ਸਾਲ 2024 ਦੀ ਪ੍ਰੀਖਿਆ ਜੋ ਕਿ ਮਿਤੀ 1.12.2024 ਨੂੰ ਕੰਡਕਟ ਕਰਵਾਈ ਗਈ ਸੀ,ਦੇ ਪੇਪਰ -1 ਅਤੇ ਪੇਪਰ -2 ਦਾ ਨਤੀਜਾ ਰਿਵਾਈਜ਼ਡ ਕੀਤਾ ਗਿਆ ਹੈ। ਸਬੰਧਤ ਉਮੀਦਵਾਰ ਰਿਵਾਈਜ਼ ਕੀਤਾ ਗਿਆ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ https://pstet.pseb.ac.in ਉਤੇ 28 ਅਗਸਤ 2025 ਨੂੰ ਦੇਖ ਸਕਦੇ ਹਨ  Pstet 2024 ਵਿੱਚ 1 ਦਸੰਬਰ ਨੂੰ ਲਿਆ ਗਿਆ ਸੀ ਜਿਸ ਵਿੱਚ ਕੁੱਝ ਪ੍ਰਸ਼ਨਾਂ ਦੀ ਉੱਤਰ ਕੀ ਨੂੰ ਚੈਲੰਜ ਕੀਤਾ ਗਿਆ ਸੀ ਜਿਸ ਵਿੱਚ ਸੁਣਵਾਈ ਅਨੁਸਾਰ ਹੁਣ ਰਜਿਲਟ ਨੂੰ ਦੁਬਾਰਾ ਜਾਰੀ ਕੀਤਾ ਜਾਵੇਗਾ।

Daily update 🛑🛑🛑 CEP 2025 ਦੀ ਬੇਸਲਾਈਨ / ਪ੍ਰੈਕਟਿਸ ਟੈਸਟ ਕੀਤੇ ਮੁਲਤਵੀ, ਜਾਣੋ ਪੂਰੀ ਜਾਣਕਾਰੀ

Image
ਮਿਤੀ 27 ਅਗਸਤ 2025 ਪੰਜਾਬ ਦੇ ਸਮੂਹ ਸਕੂਲਾਂ ਵਿੱਚ ਮਿਤੀ 27-08-2025 ਤੋਂ 30-08-2025 ਤੱਕ ਭਾਰੀ ਬਾਰਿਸ਼ ਕਰਕੇ ਛੁਟੀਆਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ ਇਸ ਲਈ ਹਾਲ ਦੀ ਘੜੀ CEP ਫੇਜ਼-1 ਤਹਿਤ ਮਿਤੀ 28-08-2025 ਤੋਂ 29-08-2025 ਨੂੰ ਹੋਣ ਵਾਲੇ 9ਵੀਂ ਤੋਂ 12ਵੀਂ ਜਮਾਤਾਂ ਦੇ ਬੇਸਲਾਈਨ/ ਪ੍ਰੈਕਟਿਸ ਟੈਸਟ ਨੂੰ ਮੁਲਤਵੀ ਕੀਤਾ ਜਾਂਦਾ ਹੈ।  ਇਸ ਸੰਬੰਧੀ ਨਵੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ। ਮਿਤੀ 23 ਅਗਸਤ 2025 CEP 2025 ਸਬੰਧੀ ਜਾਣਕਾਰੀ ਅਤੇ ਵਿਸਾ    ਪਰਖ ਰਾਸ਼ਟਰੀ ਸਰਵੇਖਣ 2024 ਵਿੱਚ ਕਰਵਾਇਆ ਗਿਆ ਸੀ ਜਿਸ ਅਨੁਸਾਰ 6ਵੀ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਹੋਇਆ ਸੀ   ਪਰਖ ਰਾਸ਼ਟਰੀ ਸਰਵੇਖਣ ਦੇ ਨਤੀਜੇ ਘੋਖਣ ਤੇ ਪਾਇਆ ਗਿਆ ਕਿ ਵਿਸ਼ਾ-ਵਾਰ ਕੁਝ competencies ਦੇ ਨਤੀਜੇ ਰਾਜ ਪੱਧਰ 'ਤੇ ਬਹੁਤ ਘੱਟ ਹਨ। ਇਸ ਰਿਪੋਰਟ ਦੇ ਆਧਾਰ 'ਤੇ   weak competencies ਨੂੰ ਵਿਸ਼ਾ-ਵਾਰ ਐਸ.ਆਰ.ਪੀਜ਼ ਵੱਲੋਂ identify ਕੀਤਾ ਗਿਆ। ਜਮਾਤਾਂ ਜਿਨ੍ਹਾਂ ਵਿਚ CEP ਇਸ ਵਾਰ ਚਲਾਇਆ ਜਾਣਾ ਹੈ 9ਵੀਂ ਤੋਂ 10ਵੀਂ ਜਮਾਤਾਂ  ਅਤੇ ਦੂਜਾ Phase 11ਵੀ ਅਤੇ 12ਵੀਂ  CEP ਲਈ ਵਿਸੇ 9ਵੀ ਅਤੇ 10 ਵੀਂ ਲਈ- ਪੰਜਾਬੀ, ਅੰਗਰੇਜ਼ੀ, ਹਿੰਦੀ, ਮੈਥ, ਸਾਇੰਸ ਅਤੇ ਸਮਾਜਿਕ ਸਿੱਖਿਆ 11ਵੀਂ ਅਤੇ 12 ਵੀਂ ਲਈ  ਅੰਗਰੇਜ਼ੀ ( C), ਪੰਜਾਬੀ (C), ਅਤੇ ਬਾਕੀ ਸਟਰੀਮ ਵਾਈਜ...

Promotion update 🛑🛑🛑 ETT/JBT/PTI/C&V ਕੇਡਰ ਤੋਂ Master cadre ਪ੍ਰਮੋਸ਼ਨ ਲਈ ਕੇਸ ਦਾ ਆਖਰੀ ਮੌਕਾ, ਡਾਊਨਲੋਡ ਕਰੋ ਪ੍ਰਫੋਰਮਾ

Image
  Date 26 august 2025 ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਐਸਿ) ਦੇ ਦਫ਼ਤਰਾਂ ਤੋਂ ਪ੍ਰਾਪਤ ਸੂਚਨਾਂ / ਵੇਰਵਿਆਂ ਦੇ ਆਧਾਰ ਤੇ ਐੱਚ.ਟੀ. / ਸੀ.ਐੱਚ.ਟੀ. ਕਾਡਰ ਦੀ ਇੰਟਰਸੇ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਹੈ। ਇਹ ਸੀਨੀਆਰਤਾ ਸੂਚੀ ਭਰਤੀਆਂ / ਪਦ-ਉਨਤੀਆਂ ਦੇ ਬੈਚ-ਵਾਈਜ਼ ਅਤੇ ਮੈਰਿਟ ਵਾਈਜ਼ ਤਿਆਰ ਕੀਤੀ ਗਈ ਹੈ। ਜਿਲੇ ਦੇ ਦਫ਼ਤਰਾਂ ਨਾਲ ਬਾਰ ਬਾਰ ਸੰਪਰਕ ਕਰਨ ਤੇ ਵੀ ਕੁਝ ਕਰਮਚਾਰੀਆਂ ਦੇ ਵੇਰਵੇ ਸਪੱਸ਼ਟ ਰੂਪ ਵਿੱਚ ਪ੍ਰਾਪਤ ਨਾ ਹੋਣ ਕਾਰਨ ਉਹ ਇਸ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਨਹੀਂ ਇੰਟਰਸੇ ਸੀਨੀਆਰਤਾ ਸਬੰਧੀ ਇਤਰਾਜ ਅਤੇ ਜੇਕਰ ਕੋਈ ਨਵਾਂ ਇੰਦਰਾਜ ਕਰਵਾਇਆ ਜਾਣਾ ਹੈ ਤਾਂ ਇਸ ਦੇ ਲਈ ਸਮੂਹ ਕਰਮਚਾਰੀਆਂ ਨੂੰ ਮਿਤੀ 28.08.2025 ਤੱਕ ਸਬੰਧਤ ਜਿਲੇ ਦੇ ਦਫ਼ਤਰ ਵਿਖੇ ਪੇਸ਼ ਕਰਨ ਦਾ ਆਖਿਰੀ ਮੌਕਾ ਦਿੱਤਾ ਜਾਂਦਾ ਹੈ ਅਤੇ ਸਮੂਹ ਜਿਲੇ ਦਫ਼ਤਰ (ਐਲੀਮੈਂਟਰੀ ਵਿਭਾਗ), ਮਿਤੀ 29.08.2025 ਮੇਲ ਰਾਹੀਂ (databackup.promotions2024@gmail.com)  ਵੱਖਰੀਆਂ -2 ਐਕਸਲ ਸ਼ੀਟਾਂ ਮੁੱਖ ਦਫ਼ਤਰ ਨੂੰ ਭੇਜਣਗੇ। ਪਦ-ਉੱਨਤੀਆਂ ਦੇ ਕੇਸ ਸਬੰਧਤ ਜਿਲੇ ਦੇ ਦਫ਼ਤਰਾਂ ਵੱਲੋਂ ਪ੍ਰਾਪਤ ਕਰਨ ਲਈ ਗੂਗਲ ਫਾਰਮ ਅਤੇ ਹਦਾਇਤਾਂ ਵੱਖਰੇ ਤੌਰ ਤੇ ਜਾਰੀ ਕੀਤੀਆਂ ਜਾ ਰਹੀਆਂ ਹਨ। Date 20 august 2025 Other category teacher promotion cases for master cadre 19.08.2025 ਪੰਜਾਬ ਰਾਜ ਦੇ ਸਮੂਹ ਜਿਲਿਆਂ ਤੋਂ ਪ੍ਰਾਪਤ ਸੂਚਨਾਂ ਦੇ ਆਧਾਰ ਤੇ ਓ.ਸੀ....

Daily update 🛑🛑🛑 ਜਲਦ ਸਕੂਲਾਂ ਵਿੱਚ ਸ਼ੁਰੂ ਹੋਵੇਗੀ " ਮੁੱਖ ਮੰਤਰੀ ਨਾਸਤਾ ਯੋਜਨਾ" , ਪੜ੍ਹੋ ਪੂਰੀ ਖਬਰ

  ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹੁਣ ਜਲਦੀ ਹੀ ਸਕੂਲ ਵਿੱਚ ਨਾਸ਼ਤਾ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸਤਾਵ ਕੈਬਨਿਟ ਵਿੱਚ ਲਿਆਂਦਾ ਜਾਵੇਗਾ ਅਤੇ ਜਲਦੀ ਹੀ ਇਸ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾਣਗੇ। ਇਸ ਯੋਜਨਾ ਨੂੰ ਤਾਮਿਲਨਾਡੂ ਵਿੱਚ ਚੱਲ ਰਹੀ ਸਮਾਨ ਯੋਜਨਾ ਤੋਂ ਪ੍ਰੇਰਨਾ ਲਈ ਗਈ ਹੈ। ਮੁੱਖ ਮੰਤਰੀ ਮਾਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਨਾਲ ਮਿਲ ਕੇ ਉੱਥੇ ਚੱਲ ਰਹੀ 'ਮੁੱਖ ਮੰਤਰੀ ਨਾਸ਼ਤਾ ਯੋਜਨਾ' ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਇੱਕ ਸਕੂਲ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਯੋਜਨਾ ਦੇ ਫਾਇਦੇ ਵੇਖੇ। ਮਾਨ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਇਹ ਯੋਜਨਾ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਨੂੰ ਵਧਾਉਣ ਵਿੱਚ ਮਦਦ ਕਰ ਰਹੀ ਹੈ। ਹੁਣ ਪੰਜਾਬ ਵਿੱਚ ਵੀ ਅਜਿਹੀ ਯੋਜਨਾ ਸ਼ੁਰੂ ਕਰਨ ਨਾਲ ਬੱਚੇ ਵਧੇਰੇ ਊਰਜਾ ਨਾਲ ਪੜ੍ਹਾਈ ਕਰ ਸਕਣਗੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਰਾਹਤ ਮਿਲੇਗੀ।  ਇਸ ਯੋਜਨਾ ਅਧੀਨ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਕੂਲ ਵਿੱਚ ਨਾਸ਼ਤਾ ਦਿੱਤਾ ਜਾਵੇਗਾ। ਇਹ ਨਾਸ਼ਤਾ ਪੌਸ਼ਟਿਕ ਅਤੇ ਸਵਾਦਿਸ਼ਟ ਹੋਵੇਗਾ ਤਾਂ ਜੋ ਬੱਚੇ ਖੁਸ਼ੀ ਨਾਲ ਖਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗ...

Transfer update 🛑 ਬਦਲੀਆਂ 'ਤੇ ਵਿਵਾਦ: ਅਧਿਆਪਕਾਂ ਨੇ ਲਾਏ ਗੜਬੜੀਆਂ ਦੇ ਦੋਸ਼, ਮੰਤਰੀ ਬੈਂਸ ਨੇ ਰੱਦ ਕੀਤੇ

Image
  ਸਰਕਾਰੀ ਸਕੂਲ ਅਧਿਆਪਕਾਂ ਨੇ ਐਤਵਾਰ ਨੂੰ ਵੱਡੇ ਪੱਧਰ 'ਤੈਂ ਬਦਲੀਆਂ ਵਿੱਚ ਗੜਬੜੀਆਂ ਦੇ ਦੋਸ਼ ਲਾਏ ਹਨ। ਜੁਆਇੰਟ ਟੀਚਰਜ਼ ਫਰੰਟ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਨੇ ਆਨਲਾਈਨ ਬਦਲੀਆਂ ਵਿੱਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਸਾਰੇ ਖਾਲੀ ਸਟੈਸ਼ਨਾਂ ਦੀ ਸੂਚੀ ਨਹੀਂ ਦਿੱਤੀ, ਤਾਂ ਜੋ ਆਪਣੀ ਮਰਜ਼ੀ ਦੇ ਸਟੇਸ਼ਨਾਂ 'ਤੇ ਬਦਲੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬਦਲੀਆਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਰਗ ਨੂੰ ਅਣਗੌਲਿਆ ਗਿਆ ਅਤੇ ਉਨ੍ਹਾਂ ਦੇ ਸਟੇਸ਼ਨਾਂ ਨੂੰ ਛੁਪਾਇਆ ਗਿਆ।ਇਹ ਤਬਾਦਲਾ ਸੂਚੀ 22 ਅਗਸਤ ਨੂੰ ਜਾਰੀ ਕੀਤੀ ਗਈ ਸੀ।  ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਵੱਲੋਂ ਇਨ੍ਹਾਂ ਦੋਸ਼ਾਂ ਉਪਰ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ  ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਇਹ ਸਾਰਾ ਸਿਸਟਮ ਸਰਕਾਰ ਦੀਆਂ ਨਿਯਮਾਂ ਅਨੁਸਾਰ ਚੱਲ ਰਿਹਾ ਹੈ।

Study material: ਸਰਬਤ ਦੇ ਭਲੇ ਅਤੇ ਸਾਂਝੇ ਸਭਿਆਚਾਰ ਦਾ ਪ੍ਰਤੀਕ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (24 ਅਗਸਤ ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼)

Image
ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਦੁਆਰਾ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਅਤੇ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਰਾਮਸਰ (ਆਧੁਨਿਕ ਅੰਮ੍ਰਿਤਸਰ) ਵਿਖੇ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਦੁਆਰਾ ਭਾਈ ਗੁਰਦਾਸ ਤੋਂ ਇਕੱਤਰ ਕੀਤੀ ਬਾਣੀ ਲਿਖਵਾਈ ਗਈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਇਸੇ ਸਾਲ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ। ਸਥਾਪਨਾ ਉਪਰੰਤ ਬਾਬਾ ਬੁੱਢਾ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਇਸ ਸਾਲ ਸਿੱਖ ਸੰਗਤਾਂ ਵੱਲੋਂ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਤਿਹਾਸ ਦਾ ਲੰਮਾ ਸਮਾਂ ਬੀਤਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨਾਂ ਜਿਲਦਾਂ ਦੇਖੀਆਂ ਗਈਆਂ। ਪਹਿਲੀ ਭਾਈ ਗੁਰਦਾਸ ਵਾਲ...

Holiday update 🛑🛑🛑 ਪੰਜਾਬ ਦੇ 2 ਜਿਲ੍ਹੇ ਵੱਲੋਂ 20 ਅਗਸਤ 2025 ਦੀ ਛੁੱਟੀ ਦਾ ਐਲਾਨ, ਜਾਣੋ ਪੂਰੀ ਜਾਣਕਾਰੀ

Image
 

Transfer update 🛑 🛑 ਅਧਿਆਪਕਾਂ ਦੀਆਂ ਆਪਸ਼ਨ ਅਨੁਸਾਰ ਬਦਲੀਆਂ ਦੇ ਆਰਡਰ ਜਾਰੀ, ਜਾਣੋ ਪੂਰੀ ਜਾਣਕਾਰੀ

Image
ਮਿਤੀ 22 ਅਗਸਤ 2025 ਸਿੱਖਿਆ ਵਿਭਾਗ ਵੱਲੋਂ 20 ਮਈ 2025 ਨੂੰ ਅਧਿਆਪਕਾਂ ਤੋਂ ਸਟੇਸ਼ਨ ਚੁਆਇੰਸ ਮੰਗੀ ਗਈ ਸੀ ਜਿਸ ਦੇ ਸਨਮੁੱਖ 11 ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਕੀਤੇ ਜਾਰੀ  ਮੋਹਾਲੀ ਜਿਲ੍ਹੇ ਵਿੱਚ ਸ਼ਿਫਟ ਹੋਏ ਪ੍ਰਾਇਮਰੀ ਸਕੂਲਾਂ ਵਿੱਚੋਂ ਪਟਿਆਲਾ ਜਿਲ੍ਹੇ ਵਿੱਚ ਹੀ ਰਹਿਣ ਦੀ ਆਪਸ਼ਨ ਲੈਣ ਵਾਲੇ ਅਧਿਆਪਕਾਂ ਦੇ ਆਰਡਰ ਜਾਰੀ ਕੀਤੇ ਗਏ ਸਨ  ਦਰਜਾ 4 ਦੀਆਂ ਬਦਲੀਆਂ ਦੇ ਆਰਡਰ 👇👇👇   ਪੰਜਾਬ ਸਰਕਾਰ ਵੱਲੋਂ ਖੇਤਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਕੰਮ ਕਰਦੇ ਦਰਜਾ 4 ਮੁਲਾਜ਼ਮਾਂ ਨੂੰ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ਅਨੁਸਾਰ ਹੁਣ ਅੱਜ 18 ਅਗਸਤ 2025 ਨੂੰ 79 ਦਰਜ਼ਾ ਚਾਰ ਕਰਮਚਾਰੀਆਂ ਦੀਆਂ ਉਨ੍ਹਾਂ ਦੀਆਂ ਬਦਲੀਆਂ ਲਈ ਅਰਜ਼ੀਆਂ ਅਨੁਸਾਰ ਆਰਡਰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪੱਤਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ 

School update 🟢🟢🟢 ਮਿਸ਼ਨ ਸਮਰੱਥ ਅਧੀਨ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਲਈ ਅਗਸਤ ਮਹੀਨੇ ਲਈ ਵਰਕਸੀਟਾਂ ਜਾਰੀ

Image
 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਸ਼ਨ ਸਮਰੱਥ 3.0 ਤਹਿਤ ਵੱਖ ਵੱਖ level ਅਨੁਸਾਰ ਪੜ ਰਹੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਦੇ ਵਿਸ਼ਿਆਂ ਲਈ ਵਰਕਸੀਟਾਂ ਜਾਰੀ ਕੀਤੀਆਂ ਗਈਆਂ ਹਨ। ਗਣਿਤ ਵਿਸੇ ਲਈ ਡਾਊਨਲੋਡ ਲਿੰਕ worksheet 1 https://drive.google.com/file/d/1fo1PMu4mOvBQFU0lkFEKul74OJ_-l8yT/view?usp=drivesdk Worksheet 2 https://drive.google.com/file/d/1fpbWiAjy7vZ0Xj8ksLLXwsqwrqmLimR3/view?usp=drivesdk Worksheet 3 https://drive.google.com/file/d/1fuDF7NSnQ8H6mzUpQi09BDZ07-ksJOt1/view?usp=drivesdk Worksheet 4 https://drive.google.com/file/d/1xJDEJIJlFMUBoOJU08eMqKyl4NtX3xsb/view?usp=drivesdk Worksheet 5 https://drive.google.com/file/d/1x7ixoBKEVPSYyv6xiJKvd-dBS_y8CNFZ/view?usp=drivesdk Worksheet 6 https://drive.google.com/file/d/1x6npxLP9Is3MIyedHDM5X5ntp00_xwHR/view?usp=drivesdk Worksheet 7 https://drive.google.com/file/d/10LdqTz4HwNWZzQHN0KuAL3VF7RBfpdeo/view?usp=drivesdk Worksheet 8 https://drive.google.com/file/d/10oVpg54zZCXn9qaHxOlt1NLg6J5sO8sr/view?usp=drivesdk Worksheet 9 ht...

Transfer update 🛑🛑🛑 ਬਦਲੀਆਂ ਲਈ ਸਟੇਸ਼ਨ ਚੁਆਇੰਸ ਲਿੰਕ ਜਾਰੀ ਪਰ ਮੋਬਾਇਲ ਫੋਨ ਰਾਹੀਂ ਚੁਆਇੰਸ ਕਰਨ ਤੇ ਲਗਾਈ ਮਨਾਹੀ, ਜਾਣੋ ਪੂਰੀ ਜਾਣਕਾਰੀ

Image
ਸਿੱਖਿਆ ਵਿਭਾਗ ਵੱਲੋਂ 15 ਤੋਂ 17 ਅਗਸਤ 2025 ਤੱਕ ਪਹਿਲੇ ਗੇੜ ਦੀਆਂ ਬਦਲੀਆਂ ਭਾਵ ਜ਼ਿਲ੍ਹੇ ਦੇ ਅੰਦਰ ਬਦਲੀਆਂ ਲਈ ਸਟੇਸ਼ਨ ਚੁਆਇੰਸ ਕਰਵਾਈ ਗਈ ਸੀ ਅਤੇ ਉਸ ਦੇ ਆਰਡਰ ਜਾਰੀ ਕੀਤੇ ਗਏ ਹਨ  ਹੁਣ ਦੂਜਾ ਗੇੜ ਭਾਵ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕ ਅਗਸਤ 2025 ਤੋਂ ਅਗਸਤ 2025 ਤੱਕ ਸਟੇਸ਼ਨ ਚੁਆਇੰਸ ਕਰ ਸਕਦੇ ਹਨ  ਮਿਤੀ 15 ਅਗਸਤ 2025 ਅਨੁਸਾਰ ਪਹਿਲੇ ਗੇੜ ਦੀਆਂ ਹਦਾਇਤਾਂ 👇👇👇👇👇 ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਸਟੇਸ਼ਨ ਚੁਆਇੰਸ ਕਰਨ ਲਈ ਲਿੰਕ ਜਾਰੀ ਕੀਤਾ ਗਿਆ ਹੈ ਨਾਲ ਹੀ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ  Old information 👇👇👇 ਸਾਲ 2025 ਦੌਰਾਨ ਵਿਭਾਗ ਦੇ ਮੀਮੋ ਨੰ: ਮੀਮੋ ਨੰ: ਟਰਾਂਸਫਰਸੈੱਲ/2025666102/5 ਮਿਤੀ:ਐਸ.ਏ.ਐਸ ਨਗਰ: 04-08-2025 ਰਾਹੀਂ ਪ੍ਰਾਇਮਰੀ ਕਾਡਰ ਦੇ ਜਿਨ੍ਹਾਂ ਅਧਿਆਪਕਾਂ ਵੱਲੋਂ ਬਦਲੀ ਲਈ ਅਪਲਾਈ ਕੀਤਾ ਗਿਆ ਸੀ, ਨੂੰ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ (Within District) ਸਟੇਸ਼ਨ ਚੁਆਇਸ ਦਾ ਮੌਕਾ ਦਿੱਤਾ ਗਿਆ ਸੀ।   ਅਧਿਆਪਕਾਂ ਵੱਲੋਂ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਅਤੇ ਪੋਰਟਲ ਤੇ ਤਕਨੀਕੀ ਕਾਰਨਾਂ ਕਰਕੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਲਈ ਸਟੇਸ਼ਨ ਚੌਣ ਦੀ ਪ੍ਰਕਿਰਿਆ ਹਾਲ ਦੀ ਘੜੀ ਬੰਦ ਕੀਤੀ ਜਾਂਦੀ ਹੈ। ਤਕਨੀਕੀ ਸਮੱਸਿਆਵਾਂ ਦਾ ਹੱਲ ਹੋਣ ਤੇ ਸਟੇਸ਼ਨ ਚੋਣ ਪ੍ਰਕਿਰਿਆ ਈ-ਪੰਜਾਬ ਪੋ...

Election update 🛑🛑🛑 ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਜਾਣੋ ਪੂਰੀ ਜਾਣਕਾਰੀ

Image
 

BIG UPDATE 🛑🛑🛑 2000 PTI ਦੀਆਂ ਅਸਾਮੀਆਂ ਦੇ ਇਸ਼ਤਿਹਾਰ ਲਿਆ ਵਾਪਸ, ਜਾਣੋ ਪੂਰੀ ਜਾਣਕਾਰੀ

Image
 ਸਿੱਖਿਆ ਵਿਭਾਗ ਵੱਲੋਂ 18 ਜੁਲਾਈ 2025 ਨੂੰ 2000 PTI ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਅੱਜ 11 ਅਗਸਤ 2025 ਨੂੰ ਵਾਪਿਸ ਲੈ ਲਿਆ ਗਿਆ ਹੈ  ਵਾਪਿਸ ਲੈਣ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗਿਆ ਹੈ ਪਰ ਭਰਤੀ ਲਈ ਇਸ਼ਤਿਹਾਰ ਨੂੰ ਰੱਦ ਕਰ ਦਿੱਤਾ ਗਿਆ ਹੈ

Job update 🟢🟢🟢 English/SST ਸਮੇਤ ਹੋਰ 6 ਵਿਸ਼ਿਆਂ ਲਈ 104 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ , ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

Image
  ਸਮੱਗਰ ਸਿੱਖਿਆ ਚੰਡੀਗੜ੍ਹ ਨੇ ਪੜ੍ਹਾਉਣ ਦੇ ਚਾਹਵਾਨਾਂ ਲਈ ਇੱਕ ਸੁਨਹਿਰੀ ਮੌਕਾ ਐਲਾਨਿਆ ਹੈ। ਵਿਭਾਗ ਠੇਕੇ ਦੇ ਆਧਾਰ 'ਤੇ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕਾਂ (TGTs) ਦੇ ਅਹੁਦੇ ਲਈ ਔਨਲਾਈਨ ਅਰਜ਼ੀਆਂ ਮੰਗ ਰਿਹਾ ਹੈ। ਯੋਗ ਉਮੀਦਵਾਰ ਅੰਗਰੇਜ਼ੀ, ਗਣਿਤ, ਹਿੰਦੀ, ਪੰਜਾਬੀ, SST ਅਤੇ ਵਿਗਿਆਨ ਸਮੇਤ ਵੱਖ-ਵੱਖ ਵਿਸ਼ਿਆਂ ਵਿੱਚ 104 TGT ਅਸਾਮੀਆਂ ਲਈ ਔਨਲਾਈਨ ਅਰਜ਼ੀ ਦੇ ਸਕਦੇ ਹਨ। ਐਪਲੀਕੇਸ਼ਨ ਭਰਨ ਦੀ ਵਿਧੀ: ਆਨਲਾਈਨ ਪੋਰਟਲ ਰਾਹੀਂ  ਔਨਲਾਈਨ ਅਰਜ਼ੀ ਦੀ ਖੁੱਲ੍ਹਣ ਦੀ ਮਿਤੀ: 14 ਅਗਸਤ 2025 (ਸਵੇਰੇ 11:00 ਵਜੇ ਤੋਂ) ਔਨਲਾਈਨ ਅਰਜ਼ੀ ਦੀ ਆਖਰੀ ਮਿਤੀ: 05 ਸਤੰਬਰ 2025 (ਸ਼ਾਮ 05:00 ਵਜੇ ਤੱਕ) ਫ਼ੀਸ ਭਰਨ ਦੀ ਆਖਰੀ ਮਿਤੀ: 08 ਸਤੰਬਰ 2025 (ਦੁਪਹਿਰ 02:00 ਵਜੇ ਤੱਕ) ਅਸਾਮੀਆਂ ਦੀ ਗਿਣਤੀ 104  ਵਿਸ਼ਾ ਵਾਇਜ਼ ਫੰਡ Includes backlog vacancies for OBC and SC categories ਯੋਗਤਾ ਮਾਪਦੰਡ ਉਮੀਦਵਾਰਾਂ ਕੋਲ NCTE ਦੇ ਨਿਯਮਾਂ ਅਨੁਸਾਰ ਜ਼ਰੂਰੀ ਅਕਾਦਮਿਕ ਯੋਗਤਾਵਾਂ ਅਤੇ ਪੇਸ਼ੇਵਰ ਯੋਗਤਾਵਾਂ (B.Ed ਜਾਂ ਬਰਾਬਰ) ਹੋਣੀਆਂ ਚਾਹੀਦੀਆਂ ਹਨ। ਵਿਸਤ੍ਰਿਤ ਯੋਗਤਾ ਅਤੇ ਵਿਸ਼ਾ-ਵਾਰ ਯੋਗਤਾਵਾਂ ਅਧਿਕਾਰਤ ਵੈੱਬਸਾਈਟ 'ਤੇ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਉਪਲਬਧ ਹੋਣਗੀਆਂ। ਫਾਰਮ ਭਰਨ ਲਈ ਜ਼ਰੂਰੀ ਹਦਾਇਤਾਂ  ਅਰਜ਼ੀਆਂ ਸਿਰਫ਼ https://www.ssachd.nic.in 'ਤੇ ਔਨਲਾਈਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵ...

Transfer update 🛑🛑🛑 ਬਦਲੀਆਂ ਦਾ ਪੋਰਟਲ ਮਾਸਟਰ ਕੇਡਰ/ ਲੈਕਚਰਾਰ ਕਾਰਡ ਲਈ ਵੀ ਹੋਇਆ ਅਗਲੇ ਹੁਕਮਾਂ ਤੱਕ ਬੰਦ

Image
 

Transfer update 🛑🛑🛑 ਬਦਲੀਆਂ ਲਈ ਸਟੇਸ਼ਨ ਚੁਆਇੰਸ ਕਰਨ ਲਈ ਤਰੀਕਾਂ ਵਿੱਚ ਵਾਧਾ , ਜਾਣੋ ਪੂਰੀ ਜਾਣਕਾਰੀ

Image
 ਪਹਿਲੇ ਗੇੜ ਦੀਆਂ ਬਦਲੀਆਂ ਲਈ ਪੰਜਾਬ ਸਰਕਾਰ ਵੱਲੋਂ e Punjab ਪੋਰਟਲ ਉਤੇ ਚੱਲ ਰਹੀਆਂ ਸਮੱਸਿਆਵਾਂ ਕਿਰਨ ਬਦਲੀਆਂ ਲਈ ਸਟੇਸ਼ਨ ਚੁਆਇੰਸ ਵਿੱਚ 8 ਅਗਸਤ 2025 ਤੱਕ ਵਾਧਾ ਕੀਤਾ ਗਿਆ ਹੈ 

Transfer update 🛑 🛑 🛑 Vacant station list primary and for upper primary till 8 august 2025

 ਪੰਜਾਬ ਸਰਕਾਰ ਵੱਲੋਂ ਬਦਲੀਆਂ ਲਈ ਪਹਿਲੇ ਗੇੜ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਨੁਸਾਰ 5 ਅਗਸਤ 2025 ਤੋਂ 6 ਅਗਸਤ 2025 ਵਿੱਚ ਸਟੇਸ਼ਨ ਚੁਆਇੰਸ ਕੀਤੀ ਜਾਣੀ ਹੈ  ਅਧਿਆਪਕਾਂ ਦੀ ਮੱਦਦ ਲਈ ਇਸ ਬਲਾਗ ਰਾਹੀਂ ਖਾਲੀ ਸਟੇਸ਼ਨਾਂ ਦੀਆਂ ਲਿਸਟਾਂ ਇਸ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਇਮਰੀ ਸਕੂਲਾਂ ਦੀਆਂ ਲਿਸਟਾਂ  ਜ਼ਿਲ੍ਹਾ ਫਿਰੋਜ਼ਪੁਰ  https://drive.google.com/file/d/1jG8tw4FKerwalz-98CQ0JMhUsYnefmo-/view?usp=drivesdk ਜ਼ਿਲ੍ਹਾ ਫਾਜ਼ਿਲਕਾ  https://drive.google.com/file/d/1jM3Z3KfO7dStfsV_Jv4A2vggvT5hcE4w/view?usp=drivesdk ਜ਼ਿਲ੍ਹਾ ਮੋਗਾ  https://drive.google.com/file/d/1jGI7f9hpKi6ujJRKaUj2XjOqGCfra-z2/view?usp=drivesdk ਜ਼ਿਲ੍ਹਾ ਮਾਨਸਾ  https://drive.google.com/file/d/1jZaoOZeru1MUGeJIRVc7C-jaHtJUtryb/view?usp=drivesdk ਜ਼ਿਲ੍ਹਾ ਪਟਿਆਲਾ  https://drive.google.com/file/d/1jcrYdbJcBR4ymTq6_W-YsSBfCSVo3iUg/view?usp=drivesdk ਜ਼ਿਲ੍ਹਾ ਪਠਾਨਕੋਟ  https://drive.google.com/file/d/1jlgXBQXGlbxq4k8Kpe9DEgPB3qb_Sih5/view?usp=drivesdk ਜ਼ਿਲ੍ਹਾ SBS NAGAR  https://drive.google.com/file/d/1jqN5cFmCeaLVgUso3J2azWLbM472RYtf/view?...

Transfer update: ਪਹਿਲੇ ਗੇੜ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਇੰਸ 5 August 2025 ਤੋਂ ਸ਼ੁਰੂ

Image
TEACHERS TRANSFER 2025 1.ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਬਦਲੀਆਂ ਲਈ Teachers Transfer Policy-2019 ਜਾਰੀ ਕੀਤੀ ਗਈ ਅਤੇ ਉਸ ਉਪਰੰਤ ਸਮੇਂ-2 ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ। 2.ਵਿਭਾਗ ਦੇ ਮੀਮੋ ਨੰਬਰ TransferCell/2025/322388/2146 ਮਿਤੀ 6 ਜੂਨ 2025 ਅਨੁਸਾਰ ਦਰਖਾਸਤਕਰਤਾ ਜੋ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਤੋਂ ਬਦਲੀ ਲਈ ਆਨਲਾਈਨ ਬੇਨਤੀਆਂ ਮਿਤੀ 6 ਜੂਨ 2025 ਤੋਂ 13 ਜੂਨ 2025 ਤੱਕ ਮੰਗੀਆਂ ਗਈਆਂ ਸਨ। ਦਰਖਾਸਤਕਰਤਾਵਾਂ ਵੱਲੋਂ ਆਪਣੀ ਈ ਪੰਜਾਬ ਆਈ ਡੀ ਉੱਤੇ  General Details, Results, Service Record ਭਰੇ ਗਏ ਹਨ। ਦਰਖਾਸਤਕਰਤਾਵਾਂ ਵੱਲੋਂ ਬਦਲੀ ਲਈ ਬੇਨਤੀ ਕਰਦੇ ਸਮੇਂ ਜੋ ਡਾਟਾ ਭਰਿਆ ਗਿਆ ਸੀ. ਉਸਦੀ ਤਸਦੀਕ ਡੀਡੀਓ ਵੱਲੋਂ ਮਿਤੀ 18 ਜੂਨ 2025 ਤੱਕ ਕੀਤੀ ਗਈ ਸੀ। 3. ਵਿਭਾਗ ਵੱਲੋਂ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ (Within District) ਬਦਲੀਆਂ ਕੀਤੀਆਂ ਜਾਣੀਆਂ ਹਨ। ਜਿਨ੍ਹਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈਪੰਜਾਬ ਪੋਰਟਲ ਤੇ ਲਾਗ ਇੰਨ ਕਰਕੇ ਬਦਲੀ ਲਈ Station Choice ਮਿਤੀ 5 August 2025 ਤੋਂ 6 August 2025 ਤੱਕ ਦੇ ਸਕਦੇ ਹਨ। ਬਦਲੀ ਲਈ ਉਪਲਭਧ ਖਾਲੀ ਸਟੇਸਨਾਂ ਦੀ ਜਾਣਕਾਰੀ Transfer Menu ਵਿੱਚ Station Ch...

Daily updates 🔴🔴🔴PSTSE & NMMS ਵਜੀਫੇ ਦੇ ਪੇਪਰ ਲਈ ਸ਼ਡਿਊਲ ਜਾਰੀ, ਜਾਣੋ ਪੂਰੀ ਜਾਣਕਾਰੀ

Image
  ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਛੇਵੀਂ ਮੰਜ਼ਿਲ, ਬਲਾਕ-ਈ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਫੋਨ ਨੰਬਰ 0172-2212221 ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE- ਜਮਾਤ ਦਸਵੀਂ)-2025 ਕੇਵਲ ਸਰਕਾਰੀ ਸਕੂਲ (ਸਕੂਲ ਸਿੱਖਿਆ ਵਿਭਾਗ, ਪੰਜਾਬ) ਵਿਚ ਪੜ੍ਹਦੇ ਵਿਦਿਆਰਥੀਆਂ ਲਈ) ਦਫਤਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਸਾਲ 2025 ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE - ਜਮਾਤ ਦਸਵੀਂ) ਲਈ ਵਜ਼ੀਫਾ ਪ੍ਰੀਖਿਆ ਲਈ ਜਾਣੀ ਹੈ ਜਿਸ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ  ਆਨਲਾਈਨ ਫਾਰਮ ਭਰਨ ਲਈ ਸ਼ੁਰੂ ਮਿਤੀ   4 -08 -2025 ਆਨਲਾਈਨ ਫਾਰਮ ਭਰਨ ਲਈ ਮਿਤੀ ਅੰਤਿਮ ਮਿਤੀ   31-08-2025 ਪੇਪਰ ਦੀ ਮਿਤੀ 23.11.2025 ਅਪਲਾਈ ਕਰਨ ਲਈ ਵੈਬਸਾਈਟ  Apply link ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE& NMMS ਜਮਾਤ ਅੱਠਵੀਂ)-2025 ਕੇਵਲ ਸਰਕਾਰੀ, ਸਰਕਾਰੀ ਮਾਨਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ) ਦਫਤਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਸਾਲ 2025 ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE &NMMS - ਜਮਾਤ ਅੱਠਵੀਂ) ਲਈ ਵਜ਼ੀਫਾ ਪ੍ਰੀਖਿਆ ਲਈ ਜਾਣੀ ਹੈ ਜਿਸ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ...

PSSSB ਵੱਲੋਂ ਚੱਲ ਰਹੀਆਂ ਪੋਸਟਾਂ ਨੂੰ ਭਰਨ ਲਈ Revised ਪੇਪਰ ਸ਼ਡਿਊਲ ਜਾਰੀ, ਜਾਣੋ ਪੂਰੀ ਜਾਣਕਾਰੀ

Image
PSSSB ਵੱਲੋਂ ਵੱਖ ਵੱਖ ਭਰਤੀਆਂ ਲਈ Revised ਪੇਪਰ ਸ਼ਡਿਊਲ ਜਾਰੀ ਕੀਤਾ ਗਿਆ ਹੈ ਇਹ ਪੇਪਰ 3 ਅਗਸਤ 2025 ਤੋਂ 11 ਅਗਸਤ 2025 ਵਿੱਚ ਲੈਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।   ਪਹਿਲਾਂ ਜਾਰੀ ਪੱਤਰ 👇👇👇👇 PSSSB ਵੱਲੋਂ ਵੱਖ ਵੱਖ ਭਰਤੀਆਂ ਲਈ ਪੇਪਰ ਸ਼ਡਿਊਲ ਜਾਰੀ ਕੀਤਾ ਗਿਆ ਹੈ ਇਹ ਪੇਪਰ 3 ਅਗਸਤ 2025 ਤੋਂ 8 ਅਗਸਤ 2025 ਵਿੱਚ ਲੈਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।

Study update 🛑🛑🛑 Bimonthly ਸਿਲੇਬਸ 2025-26 ਲਈ ਛੇਵੀਂ ਅਤੇ ਸੱਤਵੀਂ ਜਮਾਤ ਲਈ ਘਟਾਇਆ, ਜਾਣੋ ਪੂਰੀ ਜਾਣਕਾਰੀ

Image
  ਮਿਸ਼ਨ ਸਮਰੱਥ 3.0 ਤਹਿਤ ਛੇਵੀਂ ਤੋਂ ਸਤੱਵੀਂ ਜਮਾਤਾਂ ਦਾ Bi-monthly syllabus distribution and Reduced Syllabus ਭੇਜਣ ਸਬੰਧੀ ਮਿਸ਼ਨ ਸਮਰੱਥ 3.0 ਤਹਿਤ ਜਮਾਤਾਂ ਛੇਵੀਂ ਅਤੇ ਸੱਤਵੀਂ ਦਾ ਅੰਗਰੇਜ਼ੀ, ਮੈਥ ਅਤੇ ਪੰਜਾਬੀ ਵਿਸ਼ਿਆਂ ਦਾ ਰੈਗੂਲਰ ਸਿਲੇਬਸ ਮਿਤੀ 02-08-2025 ਤੋਂ ਸ਼ੁਰੂ ਕਰਵਾਇਆ ਜਾਣਾ ਹੈ। ਇਸ ਲਈ  ਜਮਾਤਾਂ ਛੇਵੀਂ ਅਤੇ ਸੱਤਵੀਂ ਦਾ ਅੰਗਰੇਜ਼ੀ, ਮੈਥ ਅਤੇ ਪੰਜਾਬੀ ਵਿਸ਼ਿਆਂ ਦਾ Bi-monthly distribution ਅਤੇ Reduced Syllabus ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ  ਪੂਰੀ pdf link  https://drive.google.com/file/d/1gjp3OBv2JNz72EsipcKJ1iYqCWI5ABeL/view?usp=drivesdk

Follow Us