Posts

Study material: ਖੇਤੀਬਾੜੀ ਜਮਾਤ 6 ਵੀਂ ਅਧਿਆਇ 3 ਫਸਲਾਂ ਦੀ ਵੰਡ

Image
ਫਸਲਾਂ ਦੀ ਵੰਡ     ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ :-- ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫ਼ੈਮਿਲੀ ਦਾ ਨਾਂ ਦੱਸੋ। ਉੱਤਰ-ਸਰ੍ਹੋਂ (ਕਰੂਸੀਫਰੀ) ਪਰਿਵਾਰਿਕ ਸਮੂਹ ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ । ਉੱਤਰ—ਲੂਸਣ, ਜਵੀ। ਪ੍ਰਸ਼ਨ 3. ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ । ਉੱਤਰ-ਕਮਾਦ ਤੇ ਚੁਕੰਦਰ। ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ । ਉੱਤਰ-ਮੂੰਗਫਲੀ ਤੇ ਸੋਇਆਬੀਨ। ਪ੍ਰਸ਼ਨ 5. ਹਾੜੀ ਦੀਆਂ ਦੋ ਫਸਲਾਂ ਦੇ ਨਾਂ ਦੱਸੋ। ਉਤੱਰ-ਤਾਰਾਮੀਰਾ ਤੇ ਅਲਸੀ। ਪ੍ਰਸ਼ਨ 6. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ? ਉੱਤਰ-ਦਾਲ (ਲੈਗੂਮਨੋਸੀ ) ਪਰਿਵਾਰਿਕ ਸਮੂਹ । ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ? ਉੱਤਰ-ਦਾਲ (ਲੈਗੂਮਨੋਸੀ) ਪਰਿਵਾਰਿਕ ਫੈਮਿਲੀ ਵਿੱਚ। ਪ੍ਰਸ਼ਨ 8. ਕਿਹੜੀਆਂ ਫ਼ਸਲਾਂ ਨੂੰ ਹਰੀ ਖਾਦ ਵਾਸਤੇ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ? ਉੱਤਰ-ਫਲੀਦਾਰ ਫ਼ਸਲਾਂ। ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ। ਉੱਤਰ—ਕਮਾਦ, ਕਪਾਹ ਤੇ ਝੋਨਾ ਆਦਿ। ਪ੍ਰਸ਼ਨ 10. ਮੁੱਖ ਫਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਬੀਜੀ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ ? ਉੱਤਰ-ਅੰਤਰ ਫ਼ਸਲਾਂ। (ਅ) ਇੱਕ-ਦੋ ਵਾਕਾ...

Study material: ਖੇਤੀਬਾੜੀ ਜਮਾਤ 6 ਵੀਂ ਅਧਿਆਇ 2 ਭੂਮੀ

ਭੂਮੀ   ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਵਿੱਚ ਦਿਉ :- ਪ੍ਰਸ਼ਨ 1. ਕਿਸ ਪ੍ਰਕਾਰ ਦੀ ਭੂਮੀ ਵਿਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ? ਉੱਤਰ-ਮੱਲੜ ਅਤੇ ਖਣਿਜਾਂ ਦੀ ਵਧ ਮਾਤਰਾ ਵਾਲੀ ਭੂਮੀ ਵਿਚ। ਪ੍ਰਸ਼ਨ 2. ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਰਿਹਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ? ਉੱਤਰ-ਕਛਾਰੀ ਮਿੱਟੀ। ਪ੍ਰਸ਼ਨ 3. ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ? ਉੱਤਰ-ਉੱਤਰ-ਪੂਰਬੀ ਪੰਜਾਬ ਦੇ । ਪ੍ਰਸ਼ਨ 4. ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿਚ ਜ਼ਿਆਦਾ ਉਗਾਈ ਜਾਂਦੀ ਹੈ ? ਉੱਤਰ-ਕਾਲੀ ਮਿੱਟੀ ਵਿਚ।  ਪ੍ਰਸ਼ਨ 5. ਕਿਸ ਤਰ੍ਹਾਂ ਦੀ ਭੂਮੀ ਵਿਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ? ਉੱਤਰ-ਏ-ਹੋਰੀਜਨ ਤਹਿ ਵਿੱਚ। ਪ੍ਰਸ਼ਨ 6. ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ? ਉੱਤਰ-ਏ-ਹੋਰੀਜ਼ਨ ਤਹਿ। ਪ੍ਰਸ਼ਨ 7. ਭੂਮੀ ਦੀ ਸਭ ਤੋਂ ਉਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ? ਉੱਤਰ—ਉਪਰਲੀ ਤਹਿ । ਪ੍ਰਸ਼ਨ 8 . ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ? ਉੱਤਰ-ਰੇਤਲੀ ਭੂਮੀ ਵਿੱਚ। ਪ੍ਰਸ਼ਨ 9. ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ? ਉੱਤਰ-ਲੈਟਰਾਈਟ ਮਿੱਟੀ ਵਿੱਚ ਪ੍ਰਸ਼ਨ 10. ਸੇਮ, ਖਾਰੇਪਣ ਅਤੇ ਲੂਣੇਪਨ ਦੀ ਸਮੱਸਿਆ ਪੰਜਾਬ ਦੇ ਕਿਹ...

Study material: ਖੇਤੀਬਾੜੀ ਅਧਿਆਇ 1" ਪੰਜਾਬ ਵਿੱਚ ਖੇਤੀਬਾੜੀ ਇੱਕ ਝਾਤ " ਜਮਾਤ ਛੇਵੀਂ

  ਪੰਜਾਬ ਵਿੱਚ ਖੇਤੀਬਾੜੀ: ਇੱਕ ਝਾਤ ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ :- ਪ੍ਰਸ਼ਨ 1. ਪੰਜਾਬ ਦੀ ਕੁੱਲ ਆਮਦਨ ਦਾ ਕਿੰਨ੍ਹੇ ਪ੍ਰਤੀਸ਼ਤ ਖੇਤੀ ਵਿੱਚੋਂ ਆਉਂਦਾ ਹੈ ? ਉੱਤਰ-14 ਪ੍ਰਤੀਸ਼ਤ। ਪ੍ਰਸ਼ਨ 2. ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ? ਉੱਤਰ-40 ਲੱਖ ਹੈਕਟੇਅਰ ਰਕਬਾ। ਪ੍ਰਸ਼ਨ 3. ਪੰਜਾਬ ਵਿੱਚ ਕਪਾਹ ਕਿਹੜੇ ਇਲਾਕੇ ਵਿੱਚ ਪਾਈ ਜਾਂਦੀ ਹੈ ? ਉੱਤਰ-ਦੱਖਣ-ਪੱਛਮੀ ਪੰਜਾਬ ਵਿਚ। ਪ੍ਰਸ਼ਨ 4. ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ? ਉੱਤਰ-ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਪ੍ਰਸ਼ਨ 5. ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ? ਉੱਤਰ-98 ਪ੍ਰਤੀਸ਼ਤ ਰਕਬਾ।  ਪ੍ਰਸ਼ਨ 6. ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ?  ਉੱਤਰ-ਚੌਥੇ ਸਥਾਨ ਤੇ। ਪ੍ਰਸ਼ਨ 7. ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ। ਉੱਤਰ-ਦੋ ਤਿਹਾਈ ਲੋਕ (67 % ਲਗਭਗ) ਪ੍ਰਸ਼ਨ 8 . ਪੰਜਾਬ ਵਿੱਚ ਲਗਭਗ ਕਿੰਨੀ ਮਾਤਰਾ ਵਿੱਚ ਰਸਾਇਣਕ ਖ਼ੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ? ਉੱਤਰ-250 ਕਿਲੋ/ ਹੈਕਟੇਅਰ। ਪ੍ਰਸ਼ਨ 9. ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ? ਉੱਤਰ-ਖੇਤੀ ਵੰਨ ਸੁਵੰਨਤਾ ਦੀ। ਪ੍ਰਸ਼ਨ 10. ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ? ਉੱਤਰ-60%  ਇੱਕ ਦੋ ਵਾਕਾਂ ਵਿੱਚ ਉੱਤਰ ਦਿਉ :- ਪ੍...

24 ਅਕਤੂਬਰ 2025 ਤੱਕ ਮਾਸਟਰ ਕੇਡਰ ਦੀਆਂ ਪੰਜਾਬ ਵਿੱਚ ਖਾਲੀ ਅਸਾਮੀਆਂ ਦੀ ਜਾਣਕਾਰੀ ਮੰਗੀ , ਜਾਣੋ ਪੂਰੀ ਖਬਰ

Image
  ਸਕੂਲ ਸਿੱਖਿਆ (ਸੈਕੰਡਰੀ ਪੰਜਾਬ, ਐਸ ਏ ਐਸ ਨਗਰ ਦੇ ਡਾਇਰੈਕਟਰ ਨੇ ਸਾਰੇ  ਜਿਲ੍ਹਾ ਸਿਖਿਆ ਅਫਸਰਾ (ਸੈਕੰਡਰੀ) ਨਿਰਦੇਸ਼ ਦਿੱਤੇ ਹਨ ਕਿ ਉਹ ਭਵਿੱਖ ਵਿਚ ਗੈਰ-ਅਧਿਆਪਨ ਕਾਡਰ  ਓ ਸੀ. ਟੀ. ਕੇਡਰ  ਈ.ਟੀ.ਟੀ ਕੇਡਰ,  ਐਚ.ਟੀ. ਕੇਡਰ,  ਅਤੇ ਸੀ ਐਚ ਟੀ ਕੇਡਰ ਤੋਂ ਮਾਸਟਰ ਕਾਡਰ ਵਿਚ ਭਵਿੱਖ ਵਿਚ ਤਰੱਕੀਆਂ ਲਈ ਲੋੜੀਂਦੀਆਂ ਖਾਲੀ ਅਸਾਮੀਆਂ ਦੇ ਵੇਰਵੇ ਤੁਰੰਤ ਜਮਾਂ ਕਰਵਾਉਣ। ਵਿਭਾਗ ਵਲੋਂ ਈਮੇਲ ਰਾਹੀਂ ਇਕ ਗੁਗਲ ਫਾਰਮ ਦਾ ਲਿੰਕ ਭੇਜਿਆ ਗਿਆ ਹੈ।  ਪੱਤਰ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਤਰੱਕੀਆ ਤੋਂ ਬਾਅਦ ਕਰਮਚਾਰੀਆ ਨੂੰ ਸਟੇਸ਼ਨ ਅਲਾਟ ਕਰਨ ਲਈ ਮਾਸਟਰ ਕਾਡਰ ਦੀਆਂ ਅਸਾਮੀਆਂ ਦਾ ਸਹੀ ਵੇਰਵੇ ਜਰੂਰੀ ਹੈ। ਇਸ ਉਦੇਸ਼ ਲਈ ਗੂਗਲ ਫਾਰਮ ਦੇ ਨਾਲ ਭੇਜੀ ਜਾ ਰਹੀ ਐਕਸਲ ਸ਼ੀਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ।  ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਫਾਰਮ ਦੇ ਸਾਰੇ ਕਾਲਮਾਂ, ਖ਼ਾਸ ਕਰ ਕੇ ਸਕੂਲ ਦੇ ਯੂਫਾਈਸ ਕੋਡ ਨੂੰ ਬਹੁਤ ਧਿਆਨ ਨਾਲ ਭਰਨਾ ਲਾਜ਼ਮੀ ਹੈ। ਸਬੰਧਤ ਜਿਲ੍ਹਾ ਦਫ਼ਤਰ ਗੂਗਲ ਫਾਰਮ ਰਾਹੀਂ ਜਮ੍ਹਾ ਕਰਵਾਈ ਗਈ ਜਾਣਕਾਰੀ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ।  ਨਿਰਦੇਸ਼ਾਂ ਅਨੁਸਾਰ, ਭਰਿਆ ਹੋਇਆ ਫਾਰਮ 24 ਅਕਤੂਬਰ, 2025 ਨੂੰ ਦੁਪਹਿਰ 12 ਵਜੇ ਤਕ ਜਮ੍ਹਾ ਕਰਾਉਣਾ ਲਾਜ਼ਮੀ ਹੈ। ਵਿਭਾਗ ਨੇ ਕਿਹਾ ਹੈ ਕਿ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਾਣਕਾਰੀ ਜਮ੍ਹ...

School education: ਟੀਚਿੰਗ ਅਤੇ ਨਾਨ ਟੀਚਿੰਗ ਅਧਿਆਪਕਾਂ ਦੀਆਂ ਸਾਲ ਵਿੱਚ 2 ਵਾਰ ਲੱਗਣਗੀਆਂ ਸਾਇਕੋਲੋਜੀ ਟ੍ਰੇਨਿੰਗ, ਪੜ੍ਹੋ ਪੂਰੀ ਖਬਰ

Image
 ਮੈਂਟਲ ਹੈਲਥ ਸਬੰਧਿਤ ਦਿਸ਼ਾ ਨਿਰਦੇਸ਼ ਲਾਗੂ ਕਰਨ ਸਬੰਧੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਕੂਲਾਂ/ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਮੈਂਟਲ ਹੈਲਥ ਵਿੱਚ ਸੁਧਾਰ ਕਰਨ ਲਈ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਹਨ ਜਿਸ ਤਹਿਤ  ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਸਾਲ ਵਿੱਚ ਦੋ ਵਾਰ ਸਾਇਕੋਲੋਜੀ ਦੇ ਮਾਹਿਰਾਂ ਦੁਆਰਾ ਟ੍ਰੇਨਿੰਗ ਕਰਵਾਈ ਜਾਵੇ । ਇਸ ਤੋਂ ਇਲਾਵਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਿਹਤ ਤਹਿਤ ਹੋਰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਵੇਂ  1. ਸਾਰੇ ਸਕੂਲਾਂ ਵਿੱਚ ਇੱਕ ਨਿਪੁੰਨ ਕਾਉਂਸਲਰ/ਸਾਈਕੋਲੋਜਿਸਟ ਹੋਣਾ ਚਾਹੀਦਾ ਹੈ ਜੋ ਕਿ ਬੱਚਿਆਂ ਨੂੰ ਤਨਾਅ ਪੂਰਨ ਸਮੇਂ ਦੌਰਾਨ ਉਹਨਾਂ ਨੂੰ ਸਾਕਰਾਤਮਕ ਢੰਗ ਨਾਲ ਨੱਜਿਠਣ ਦੇ ਕਾਬਿਲ ਬਣਾਉਣ । 2. ਇਨ੍ਹਾਂ ਕਾਊਂਸਲਰਾਂ/ਸਾਈਕੋਲੋਜਿਸਟਾਂ ਦੁਆਰਾ ਵਿਦਿਆਰਥੀਆਂ ਨੂੰ ਪੇਪਰਾਂ ਅਤੇ ਨਤੀਜਿਆਂ ਵਾਲੇ ਤਨਾਵਪੂਰਨ ਸਮੇਂ ਦੌਰਾਨ ਸਹਾਇਕ ਤਰੀਕੇ ਨਾਲ ਨੱਜਿਠਿਆ ਜਾਵੇ। 3. ਸਕੂਲਾਂ ਵਿੱਚ ਵਿੱਦਿਅਕ ਪ੍ਰਫੋਰਮੈਂਸ ਦੇ ਅਧਾਰ ਤੇ ਕੋਈ ਅਲੱਗ-ਅਲੱਗ ਬੈਚ ਨਹੀਂ ਹੋਣੇ ਚਾਹੀਦੇ। ਰੈਂਕ ਦੇ ਆਧਾਰ ਤੇ ਭੇਦਭਾਵ ਨਹੀਂ ਹੋਣਾ ਚਾਹੀਦਾ । ਬੱਚਿਆਂ ਨੂੰ ਸ਼ਰਮਿੰਦਾ ਮਹਿਸੂਸ ਨਾ ਕਰਵਾਇਆ ਜਾਵੇ । 4. ਸਾਰੇ ਸਕੂਲਾਂ ਵਿੱਚ ਅਤੇ ਵੈਬਸਾਈਟ ਤੇ Tele-MANAS ਹੈਲਪਲਾਈਨ ਨੰਬਰ 14416 ਜਾਂ 18008914416 ਲਿਖਵਾਏ ਜਾਣ ਤਾਂ ਜੋ ਬੱਚੇ ਇਸ ਸੱਮਸਿਆ ਦਾ ਸ਼ਿਕਾਰ ਹੋ ਸਕਦੇ ਹਨ, ਸਹਾਇਤਾ ਪ੍...

Daily update: HDFC ਬੈਂਕ ਨੂੰ ਪੰਜਾਬ ਸਰਕਾਰ ਵੱਲੋਂ ਲੈਣ ਦੇਣ ਦੀ ਸੂਚੀ ਵਿੱਚ ਕੀਤਾ ਸ਼ਾਮਿਲ, ਹੁਣ ਕੀਤੇ ਜਾ ਸਕਣਗੇ ਸਰਕਾਰੀ ਲੈਣ ਦੇਣ

Image
Date 19.10.2025 ਪੰਜਾਬ ਸਰਕਾਰ ਵੱਲੋਂ ਬੈਂਕਾਂ ਦੀ ਦੇਣ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਹੁਣ HDFC ਬੈਕ ਨੂੰ ਵੀ ਲੇਣ ਦੇਣ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਹੁਣ ਸਰਕਾਰ ਅਤੇ HDFC ਬੈਂਕ ਦਾ ਸਮਝੌਤਾ ਹੋ ਗਿਆ ਹੈ। ਪੁਰਾਣੇ ਪੱਤਰ ਜਾਰੀ 👇👇👇  ਪੰਜਾਬ ਸਰਕਾਰ ਵੱਲੋਂ ਬੈਂਕਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਸਬੰਧਤ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਤੱਕ ਸਾਰੇ ਕਰਮਚਾਰੀਆਂ ਨੂੰ HDFC bank ਦੀ ਥਾਂ ਹੋਰ ਕਿਸੇ ਬੈਂਕ ਵਾਲਾ ਅਪਡੇਟ ਕਰ ਦਿੱਤਾ ਜਾਵੇ  ਕਿਉਂਕਿ ਵਿਭਾਗ ਵੱਲੋਂ HDFC ਖਾਤਿਆਂ ਨਾਲ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਵੇਗਾ  ਇਸ ਸਬੰਧੀ ਅੱਜ 23 ਜੂਨ 2025 ਨੂੰ ਪੱਤਰ ਜਾਰੀ ਕੀਤਾ ਗਿਆ ਹੈ 

CEP ENGLISH WORKSHEET 2 ANSWER KEY

Image
CEP ALL 6TH TO 10TH WORKSHEET 2 SOLUTION SUBJECT ENGLISH    Class 6th answer key  Q1. Why did the lion kill animals every day? b) to satisfy his hunger Q2. Why did animals take decision to send one animal daily for lion's meal? a) to avoid mass killing Q3. Why did the rabbit reach late to the lion? b) because the rabbit was late. Q4. Why did the lion roar at the rabbit? b) He became angry when he heard about another lion. Q5. Where did the lion jump? c) in the well Q6. The animals were happy and thanked the clever rabbit.” How did the rabbit show his cleverness? d) by escaping the lion with his mighty plan Q7. “Dark clouds covered the sky.” Here dark refers to....... c) blocking sunlight Q8. How did the children enjoy the rain? a) by dancing and singing Q9. How did the trees become bright green? a) Rain drops washed off the dust from leaves. Q10. Farmers were very happy. Why? b) Their fields got enough water to overcome the dryness. Q11. What is the main idea of the passa...

Follow Us