Promotion update : ਸਟੇਸ਼ਨ ਚੁਆਇੰਸ ਅਨੁਸਾਰ ਪ੍ਰਮੋਸ਼ਨ ਆਰਡਰ ਦੀਆਂ ਸੂਚੀਆਂ ਜਾਰੀ ਪੜ੍ਹੋ ਪੂਰੀ ਖਬਰ
ਮਿਤੀ 30 ਸਤੰਬਰ 2025, ਵਿਭਾਗ ਵੱਲੋਂ ਵੱਖ ਵੱਖ ਵਿਸ਼ਿਆਂ ਲਈ ਪ੍ਰਮੋਸ਼ਨ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ 24 ਸਤੰਬਰ 2025 ਨੂੰ ਸਟੇਸ਼ਨ ਚੁਆਇੰਸ ਕਰਵਾਈ ਗਈ ਸੀ ਹੁਣ ਅੱਜ ਸਟੇਸ਼ਨ ਚੁਆਇੰਸ ਦੇ ਆਰਡਰ ਦੀ ਲਿਸਟ ਜਾਰੀ ਕੀਤੀ ਗਈ ਹੈ https://drive.google.com/file/d/1sggUxfA67Jv9pZUpzhO2Rm4VkbSV4jdy/view?usp=drivesdk ਮਿਤੀ 23 ਸਤੰਬਰ 2025 ਸਿੱਖਿਆ ਵਿਭਾਗ ਵੱਲੋਂ 7 ਵਿਸ਼ਿਆਂ ਅਧੀਨ 18 ਹੋਰ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਵਿੱਚ ਪ੍ਰਮੋਸ਼ਨ ਲਈ ਸੂਚੀ ਜਾਰੀ ਕੀਤੀ ਗਈ ਹੈ ਮਿਤੀ 22 ਸਤੰਬਰ 2025 ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਪੱਦ ਉਨੱਤੀਆਂ ਦੀਆਂ ਲਿਸਟਾਂ 19 ਜੁਲਾਈ, 5 ਅਗਸਤ, 14 ਅਗਸਤ ਅਤੇ 20 ਅਗਸਤ 2025 ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਅਧਿਆਪਕਾਂ ਦੀਆਂ ਪ੍ਰਮੋਸ਼ਨ ਹੋਈਆਂ ਹਨ, ਉਨ੍ਹਾਂ ਨੂੰ ਹੁਣ 24 ਸਤੰਬਰ 2025 ਨੂੰ ਸਟੇਸ਼ਨ ਚੁਆਇੰਸ ਕਰਵਾਈ ਜਾਣੀ ਹੈ ਜਿਸ ਸਬੰਧੀ ਪੱਤਰ ਜਾਰੀ ਕਰਕੇ ਹਦਾਇਤਾਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਦਫਤਰ ਨੂੰ ਦਿੱਤੀ ਗਈ ਹੈ ਲਿਸਟਾਂ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ 👇👇👇 ਸਿੱਖਿਆ ਵਿਭਾਗ ਵੱਲੋਂ ਅੱਜ 20 ਅਗਸਤ 2025 ਨੂੰ 8 ਵਿਸ਼ਿਆਂ ਅਧੀਨ 51 ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ ਪ੍ਰਮੋਸ਼ਨ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਲਿੰਕ...