Promotion update : ਸਟੇਸ਼ਨ ਚੁਆਇੰਸ ਅਨੁਸਾਰ ਪ੍ਰਮੋਸ਼ਨ ਆਰਡਰ ਦੀਆਂ ਸੂਚੀਆਂ ਜਾਰੀ ਪੜ੍ਹੋ ਪੂਰੀ ਖਬਰ
ਮਿਤੀ 30 ਸਤੰਬਰ 2025, ਵਿਭਾਗ ਵੱਲੋਂ ਵੱਖ ਵੱਖ ਵਿਸ਼ਿਆਂ ਲਈ ਪ੍ਰਮੋਸ਼ਨ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ 24 ਸਤੰਬਰ 2025 ਨੂੰ ਸਟੇਸ਼ਨ ਚੁਆਇੰਸ ਕਰਵਾਈ ਗਈ ਸੀ
ਹੁਣ ਅੱਜ ਸਟੇਸ਼ਨ ਚੁਆਇੰਸ ਦੇ ਆਰਡਰ ਦੀ ਲਿਸਟ ਜਾਰੀ ਕੀਤੀ ਗਈ ਹੈ
https://drive.google.com/file/d/1sggUxfA67Jv9pZUpzhO2Rm4VkbSV4jdy/view?usp=drivesdk
ਮਿਤੀ 23 ਸਤੰਬਰ 2025
ਸਿੱਖਿਆ ਵਿਭਾਗ ਵੱਲੋਂ 7 ਵਿਸ਼ਿਆਂ ਅਧੀਨ 18 ਹੋਰ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਵਿੱਚ ਪ੍ਰਮੋਸ਼ਨ ਲਈ ਸੂਚੀ ਜਾਰੀ ਕੀਤੀ ਗਈ ਹੈ
ਮਿਤੀ 22 ਸਤੰਬਰ 2025
ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਪੱਦ ਉਨੱਤੀਆਂ ਦੀਆਂ ਲਿਸਟਾਂ 19 ਜੁਲਾਈ, 5 ਅਗਸਤ, 14 ਅਗਸਤ ਅਤੇ 20 ਅਗਸਤ 2025 ਜਾਰੀ ਕੀਤੀਆਂ ਗਈਆਂ ਹਨ
ਜਿਨ੍ਹਾਂ ਅਧਿਆਪਕਾਂ ਦੀਆਂ ਪ੍ਰਮੋਸ਼ਨ ਹੋਈਆਂ ਹਨ, ਉਨ੍ਹਾਂ ਨੂੰ ਹੁਣ 24 ਸਤੰਬਰ 2025 ਨੂੰ ਸਟੇਸ਼ਨ ਚੁਆਇੰਸ ਕਰਵਾਈ ਜਾਣੀ ਹੈ ਜਿਸ ਸਬੰਧੀ ਪੱਤਰ ਜਾਰੀ ਕਰਕੇ ਹਦਾਇਤਾਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਦਫਤਰ ਨੂੰ ਦਿੱਤੀ ਗਈ ਹੈ
ਲਿਸਟਾਂ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ
👇👇👇
ਸਿੱਖਿਆ ਵਿਭਾਗ ਵੱਲੋਂ ਅੱਜ 20 ਅਗਸਤ 2025 ਨੂੰ 8 ਵਿਸ਼ਿਆਂ ਅਧੀਨ 51 ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ ਪ੍ਰਮੋਸ਼ਨ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ
ਜਿਨ੍ਹਾਂ ਦਾ ਲਿੰਕ
https://drive.google.com/file/d/13xdgonEi0NcDpSIvCDma4fhe4hzytidF/view?usp=drivesdk
14 ਅਗਸਤ 2025 ਨੂੰ ਜਾਰੀ ਸੂਚੀਆਂ 👇👇👇
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਪੱਤਰ ਰਾਹੀਂ ਮਾਸਟਰ ਕੇਡਰ ਤੋਂ ਲੈਕਚਰਾਰ ਕਾਰਡ ਪ੍ਰਮੋਸ਼ਨ ਲਈ ਕੇਸਾਂ ਦੀ ਮੰਗ ਕੀਤੀ ਗਈ ਸੀ ਜਿਸ ਅਨੁਸਾਰ 14 ਅਗਸਤ 2025 ਨੂੰ 222 ਲੈਕਚਰਾਰ ਕਾਰਡ ਪ੍ਰਮੋਸ਼ਨ ਦੀ ਜਾਰੀ ਕੀਤੀ ਗਈ ਹੈ
List link
https://drive.google.com/file/d/1xbzs7niKAYPYHLD5Bb7m95xdDcGVe8iZ/view?usp=drivesdk
5 august 2025 promotion list 814 lectures cadre
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਪੱਤਰ ਰਾਹੀਂ ਮਾਸਟਰ ਕੇਡਰ ਤੋਂ ਲੈਕਚਰਾਰ ਕਾਰਡ ਪ੍ਰਮੋਸ਼ਨ ਲਈ ਕੇਸਾਂ ਦੀ ਮੰਗ ਕੀਤੀ ਗਈ ਸੀ ਜਿਸ ਅਨੁਸਾਰ 5 ਅਗਸਤ 2025 ਨੂੰ 814 ਲੈਕਚਰਾਰ ਕਾਰਡ ਪ੍ਰਮੋਸ਼ਨ ਦੀ ਜਾਰੀ ਕੀਤੀ ਗਈ ਹੈ
ਪਹਿਲਾਂ ਜਾਰੀ ਲਿਸਟ 👇👇👇
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਪੱਤਰ ਰਾਹੀਂ ਮਾਸਟਰ ਕੇਡਰ ਤੋਂ ਲੈਕਚਰਾਰ ਕਾਰਡ ਪ੍ਰਮੋਸ਼ਨ ਲਈ ਕੇਸਾਂ ਦੀ ਮੰਗ ਕੀਤੀ ਗਈ ਸੀ ਜਿਸ ਅਨੁਸਾਰ 17 ਜੁਲਾਈ 2025 ਨੂੰ 229 ਲੈਕਚਰਾਰ ਕਾਰਡ ਪ੍ਰਮੋਸ਼ਨ ਦੀ ਜਾਰੀ ਕੀਤੀ ਗਈ ਸੀ
18 ਜੁਲਾਈ 2025 ਨੂੰ ਇਸ ਸੂਚੀ ਵਿੱਚ ਕਮੀਆਂ ਹੋਣ ਕਾਰਨ ਰੋਕ ਲਗਾ ਦਿੱਤੀ ਗਈ ਸੀ।
19 ਜੁਲਾਈ 2025 ਨੂੰ ਅੱਜ ਦੁਬਾਰਾ 5 ਵਿਸ਼ਿਆਂ ਲਈ 164 ਲੈਕਚਰਾਰ ਕਾਰਡ ਪ੍ਰਮੋਸ਼ਨ ਦੀ ਸੂਚੀ ਜਾਰੀ ਕੀਤੀ ਗਈ ਹੈ
ਸੂਚੀ ਡਾਊਨਲੋਡ ਲਈ ਲਿੰਕ 👇👇👇









Comments
Post a Comment
LEAVE YOUR EXPERIENCE