Transfer update: ਮੰਨਜੂਰ ਸੁਦਾ ਪੋਸਟਾਂ ਤੋਂ ਵੱਧ ਹੋਈਆਂ ਬਦਲੀਆਂ ਰੱਦ !
ਮਿਤੀ 20 ਸਤੰਬਰ 2025 ਨੂੰ DPI ਐਲੀਮੈਂਟਰੀ ਵੱਲੋਂ ਵੱਖ ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ਸਿੱਖਿਆ) ਵੱਲੋਂ ਸਪੱਸ਼ਟੀਕਰਨ ਦੇਣ ਲਈ ਸੰਪਰਕ ਕੀਤਾ ਜਾ ਰਿਹਾ ਸੀ ਕਿ ਹੈੱਡ ਟੀਚਰ ਅਤੇ ਸੈਟਰ ਹੈੱਡ ਟੀਚਰ ਦੀਆਂ ਬਦਲੀਆਂ ਲਾਗੂ ਕਰਨ ਸਬੰਧੀ ,
ਜਿਸ ਸਬੰਧੀ ਵਿਭਾਗ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ
DPI ELEMENTARY EDUCATION CLERFI ATION
ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਸਿੱਧੀ ਭਰਤੀ ਦੀਆਂ ਆਪਣੇ ਜਿਲ੍ਹੇ ਵਿੱਚ ਮੰਨਜੂਰਸ਼ੁਦਾ ਪੋਸਟਾਂ ਅਧੀਨ ਹੀ ਬਦਲੀ ਲਾਗੂ ਕੀਤੀ ਜਾਵੇ, ਮੰਨਜੂਰਸ਼ੁਦਾ ਪੋਸਟਾਂ ਤੋਂ ਵੱਧ ਹੋਈਆਂ ਬਦਲੀਆਂ ਰੱਦ ਸਮਝੀਆਂ ਜਾਣ।

Comments
Post a Comment
LEAVE YOUR EXPERIENCE