School update : ਸਕੂਲਾਂ ਵਿੱਚ ਬੱਚਿਆਂ ਨੂੰ ਵੈਦਿਕ ਗਣਿਤ ਸਿਖਾਉਣ ਲਈ ਹਦਾਇਤਾਂ ਅਤੇ ਸ਼ਡਿਊਲ ਜਾਰੀ, ਪੜ੍ਹੋ ਪੂਰੀ ਜਾਣਕਾਰੀ
ਵੈਦਿਕ ਗਣਿਤ (Vedic Mathematics) ਗਣਿਤ ਦੀ ਪ੍ਰਾਚੀਨ ਭਾਰਤੀ ਪ੍ਰਣਾਲੀ ਹੈ ਜਿਸਦੇ ਨਾਲ ਗਣਿਤ ਦੀਆਂ ਗਣਨਾਵਾਂ ਬਹੁਤ ਤੇਜ਼ ਅਤੇ ਆਸਾਨ ਬਣ ਜਾਂਦੀਆਂ ਹਨ
ਵੈਦਿਕ ਗਣਿਤ (Vedic Mathematics) ਗਣਿਤ ਦੀ ਪ੍ਰਾਚੀਨ ਭਾਰਤੀ ਪ੍ਰਣਾਲੀ ਹੈ ਜਿਸਦੇ ਨਾਲ ਗਣਿਤ ਦੀਆਂ ਗਣਨਾਵਾਂ ਬਹੁਤ ਤੇਜ਼ ਅਤੇ ਆਸਾਨ ਬਣ ਜਾਂਦੀਆਂ ਹਨ। ਇਸ ਦੇ ਕੁਝ ਮੁੱਖ ਫਾਇਦੇ
a.(Quick Calculation
b. (Easy to Understand
C. Mathematical Creativity
d. Enhanced interest in mathematics
e.Increase in Confidence
f.Problem-Solving Ability
g. Helps in Competitive exams
ਇਨ੍ਹਾਂ ਫਾਇਦਿਆਂ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਵੈਦਿਕ ਗਣਿਤ ਸਿਖਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ




Comments
Post a Comment
LEAVE YOUR EXPERIENCE