probation period ਦੌਰਾਨ ਪੂਰੀ ਤਨਖਾਹ ਦੇਣ ਦੇ ਆਦੇਸ਼ ਸਿੱਖਿਆ ਵਿਭਾਗ ਵੱਲੋਂ ਜਾਰੀ
5178 ਭਰਤੀ ਨੋਟੀਫਿਕੇਸ਼ਨ 2012 ਵਿੱਚ ਆਇਆ ਸੀ ਅਤੇ ਉਨ੍ਹਾਂ ਨੂੰ ਤਿੰਨ ਸਾਲ ਠੇਕੇ ਅਧਾਰਿਤ ਨਿਯੁਕਤੀਆਂ ਦਿੱਤੀਆਂ ਗਈਆਂ ਹਨ, ਕਰਮਚਾਰੀਆਂ ਵੱਲੋਂ ਕੋਰਟ ਵਿੱਚ ਸਰਕਾਰ ਨੂੰ ਚੈਲੰਜ ਕੀਤਾ ਹੋਇਆ ਸੀ ਜਿਸ ਅਨੁਸਾਰ ਪਹਿਲਾਂ ਪਟੀਸ਼ਨਰਾਂ ਨੂੰ ਲਾਭ ਦਿੱਤੇ ਗਏ ਹਨ ਪਰ ਹੁਣ ਅਨੁਸਾਰ ਹੁਣ ਸਿੱਖਿਆ ਵਿਭਾਗ ਵੱਲੋਂ ਪਟੀਸ਼ਨਰਾਂ ਅਤੇ ਨਾਨ ਪਟੀਸ਼ਨਰਾਂ ਸਭ ਨੂੰ ਲਾਭ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ


Comments
Post a Comment
LEAVE YOUR EXPERIENCE