Job update: ਪਟਵਾਰੀ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ, ਆਖਰੀ ਮਿਤੀ 15 ਜੁਲਾਈ 2025 ਜਾਣੋ ਪੂਰੀ ਜਾਣਕਾਰੀ
ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ, ਲੁਧਿਆਣਾ GLADA ਵੱਲੋਂ ਨਿਰੋਲ ਠੇਕਾ ਆਧਾਰ ਤੇ ਰੈਵੀਨਿਊ ਵਿਭਾਗ ਤੋਂ ਰਿਟਾਇਰਡ ਪਟਵਾਰੀ/ਕਾਨੂੰਗੋ ਪਾਸੋਂ, ਜਿਨ੍ਹਾਂ ਵਿਰੁੱਧ ਕੋਈ ਜਾਂਚ (ਸਿਵਲ ਜਾਂ ਮੁਜਰਨਾਮਾ) ਬਕਾਇਆ ਨਾ ਹੋਵੇ, ਉਨ੍ਹਾਂ ਤੋਂ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ
ਪੋਸਟ ਦਾ ਨਾਮ
ਪਟਵਾਰੀ
ਪੋਸਟਾਂ ਦੀ ਗਿਣਤੀ
01
ਤਨਖਾਹ/ਉੱਕਾ ਬੁੱਕਾ -35400/- ਪ੍ਰਤੀ ਮਹੀਨਾ
ਉਮਰ ਹੱਦ
64 ਸਾਲ ਇਸ਼ਤਿਹਾਰ ਦੇ ਜਾਰੀ ਹੋਣ ਤੱਕ
ਆਸਮੀਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ।
ਠੇਕੇ ਦਾ ਮੁੱਢਲਾ ਅਰਸਾ.....
01 ਸਾਲ, ਜਿਹੜਾ ਕਿ ਕੰਮ ਦੇ ਆਧਾਰ 'ਤੇ ਅੱਗੇ ਵਧਾਇਆ ਜਾ ਸਕਦਾ ਹੈ।
ਬਿਨੈਪੱਤਰ ਦੇਣ ਦੀ ਆਖਰੀ ਮਿਤੀ.....
ਮਿਤੀ 15.07.2025 ਸ਼ਾਮ 4 ਵਜੇ ਤੱਕ
ਇੰਟਰਵਿਊ ਮਿਤੀ ਅਤੇ ਸਮਾਂ.
18.07.2025 ਸਵੇਰੇ 11.00 ਵਜੇ
ਇੰਟਰਵਿਊ ਸਥਾਨ.....
ਕਮਰਾ ਨੰ. 202, ਗਲਾਡਾ ਕੰਪਲੈਕਸ, ਫਿਰੋਜ਼ਪੁਰ ਰੋਡ, ਲੁਧਿਆਣਾ
ਬਿਨੈਕਾਰ ਲਈ ਪ੍ਰਫੋਰਮਾ 👇👇👇


Comments
Post a Comment
LEAVE YOUR EXPERIENCE