Teacher jobs : 3600 ( 1650 ਮਾਸਟਰ ਕੇਡਰ ਅਤੇ 1950 ਪ੍ਰਾਇਮਰੀ ਕੇਡਰ ) ਨਵੀਂ ਪੋਸਟਾਂ ਦੇ ਪੇ ਸਕੇਲ ਸਬੰਧੀ ਗਜਟ ਜਾਰੀ
ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 3600 ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਭਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਨ੍ਹਾਂ ਵਿਚ CWSN ਬੱਚਿਆਂ ਲਈ 1650 ਮਾਸਟਰ ਕੇਡਰ ਦੀਆਂ ਪੋਸਟਾਂ ਅਤੇ 1950 ਪ੍ਰਾਇਮਰੀ ਪੱਧਰ ਦੀਆਂ ਪੋਸਟਾਂ ਨੂੰ ਸਿੱਖਿਆ ਵਿਭਾਗ ਵਿੱਚ ਕਰੀਟ ਕੀਤਾ ਗਿਆ ਹੈ
ਅੱਜ 9 ਜੁਲਾਈ 2025 ਨੂੰ ਇਨ੍ਹਾਂ ਪੋਸਟਾਂ ਨੂੰ ਪੰਜਾਬ ਸਿੱਖਿਆ ਵਿਭਾਗ ਵਿੱਚ ਕਰੀਟ ਕਰਨ ਉਪਰੰਤ ਇਨ੍ਹਾਂ ਦੇ ਪੇ ਸਕੇਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ
ਮਾਸਟਰ ਕੇਡਰ ਲਈ ਬੇਸਿੱਕ ਤਨਖਾਹ 35400/-
ਪ੍ਰਾਇਮਰੀ ਕੇਡਰ ਲਈ ਬੇਸਿੱਕ ਤਨਖਾਹ 29200/-
ਰੱਖੀ ਗਈ ਹੈ ਇਹ ਤਨਖਾਹ ਸਕੇਲ CPC 7th ਪੇ ਸਕੇਲ ਅਨੁਸਾਰ 17/07/2020 ਤੋਂ ਬਾਅਦ ਵਾਲੀਆਂ ਭਰਤੀਆਂ ਉੱਤੇ ਲੱਗਣ ਵਾਲੇ ਲਗਾਏ ਗਏ ਹਨ।


Comments
Post a Comment
LEAVE YOUR EXPERIENCE