8ਵੀਂ ਅਤੇ 10 ਵੀਂ ਦੇ ਸਾਇੰਸ ਵਿਸ਼ੇ ਦੇ ਬੋਰਡ ਪੇਪਰ ਮਾਰਚ 2026 ਲਈ ਪੈਟਰਨ ਅਨੁਸਾਰ ਨਾਨ ਬੋਰਡ ਜਮਾਤਾਂ ਦੇ ਪੈਟਰਨ ਵਿੱਚ ਹੋਇਆ ਬਦਲਾਅ, ਪੜ੍ਹੋ ਪੂਰੀ ਜਾਣਕਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਪੇਪਰ ਪੈਟਰਨ ਵਿਚ ਬਦਲਾਅ ਕੀਤਾ ਗਿਆ ਹੈ
8ਵੀਂ ਅਤੇ 10ਵੀਂ ਦੇ ਪੇਪਰ ਪੈਟਰਨ ਵਿੱਚ ਬਦਲਾਅ ਤੋਂ ਬਾਅਦ ਹੁਣ ਬਾਕੀ ਨਾਨ ਬੋਰਡ ਜਮਾਤਾਂ (6ਵੀੱ , 7ਵੀਂ ਅਤੇ 9ਵੀਂ ) ਲਈ ਪੇਪਰ ਪੈਟਰਨ ਅਧਿਆਇ ਅਨੁਸਾਰ ਭੇਜ ਦਿੱਤਾ ਗਿਆ ਹੈ।
ਪੇਪਰ ਪੈਟਰਨ ਦਾ ਲਿੰਕ 6 ਵੀ ਤੋਂ ਦਸਵੀਂ
https://drive.google.com/file/d/17JwtZyG3NruoM5T2X9DUnGG-7Gyi_yrR/view?usp=drivesdk
ਬਦਲਾਅ 8ਵੀਂ ਜਮਾਤ ਲਈ
1. ਇੱਕ ਨੰਬਰ ਵਾਲੇ ਪ੍ਰਸਨ ਹੁਣ 16 ਆਇਆ ਕਰਨਗੇ ਪਹਿਲਾਂ 25 ਆਉਂਦੇ ਸਨ 1-10 ਤੱਕ ਪ੍ਰਸਨ ਬਹੁ ਵਿਕਲਪੀ ਹੋਣਗੇ ਅਤੇ 11-16 ਤੱਕ ਵਿੱਚ ਖਾਲੀ ਥਾਵਾਂ, ਸਹੀ ਗਲਤ ਅਤੇ ਮਿਲਾਨ ਆਵੇਗਾ
2. ਦੋ ਅੰਕਾਂ ਵਾਲੇ ਪ੍ਰਸ਼ਨ ਹੁਣ 28 ਅੰਕ ਦੇ ਕਰ ਦਿਤੇ ਗਏ ਹਨ ਪਹਿਲਾਂ 22 ਅੰਕਾਂ ਦੇ ਹੁੰਦੇ ਸਨ
3. ਤਿੰਨ ਅੰਕ ਵਾਲੇ ਪ੍ਰਸ਼ਨ ਹੁਣ 21 ਅੰਕ ਦੇ ਆਉਣਗੇ ਪਹਿਲਾਂ 18 ਅੰਕਾਂ ਦੇ ਹੁੰਦੇ ਸਨ
4 ਹੁਣ 5 ਅੰਕਾਂ ਵਾਲੇ ਪ੍ਰਸ਼ਨ ਵੀ ਆਇਆ ਕਰਨਗੇ ਜੋ ਕਿ 15 ਅੰਕਾਂ ਦੇ ਹੋਣਗੇ
ਪੈਟਰਨ pdf link ਇਕੱਲੀ ਅੱਠਵੀਂ
https://drive.google.com/file/d/1cc5O29Y7cKmwDnWSGgUTYlE7v7iJaFUe/view?usp=drivesdk
ਬਦਲਾਅ 10ਵੀਂ ਜਮਾਤ ਲਈ
1. ਇੱਕ ਅੰਕਾਂ ਵਾਲੇ ਪ੍ਰਸਨ ਹੁਣ 16 ਆਇਆ ਕਰਨਗੇ ਪਹਿਲਾਂ 25 ਆਉਂਦੇ ਸਨ ਇਹ ਸਾਰੇ ਪ੍ਰਸਨ ਬਹੁ ਵਿਕਲਪੀ ਹੀ ਹੋਣਗੇ
2. 2 ਅੰਕਾਂ ਵਾਲੇ ਪ੍ਰਸ਼ਨ ਹੁਣ 28 ਅੰਕ ਦੇ ਕਰ ਦਿਤੇ ਗਏ ਹਨ ਪਹਿਲਾਂ 22 ਅੰਕਾਂ ਦੇ ਹੁੰਦੇ ਸਨ
3. ਤਿੰਨ ਅੰਕ ਵਾਲੇ ਪ੍ਰਸ਼ਨ ਹੁਣ 21 ਅੰਕ ਦੇ ਆਉਣਗੇ ਪਹਿਲਾਂ 18 ਅੰਕਾਂ ਦੇ ਹੁੰਦੇ ਸਨ
4 ਹੁਣ 5 ਅੰਕਾਂ ਵਾਲੇ ਪ੍ਰਸ਼ਨ ਪਹਿਲਾਂ ਦੀ ਤਰ੍ਹਾਂ ਹੀ ਆਉਣਗੇ ਜੋ ਕਿ 15 ਅੰਕਾਂ ਦੇ ਹੁੰਦੇ ਹਨ
Pdf link ਇਕੱਲੀ ਦਸਵੀਂ
https://drive.google.com/file/d/1cZZhUV1X2hSbgCKRHgiriKrN4ufii2mB/view?usp=drivesdk
Comments
Post a Comment
LEAVE YOUR EXPERIENCE