ਕੱਲ੍ਹ 26 ਜੁਲਾਈ 2025 ਨੂੰ ਮਨਾਇਆ ਜਾਵੇਗਾ Bagless Day, ਸਾਰੇ ਸਕੂਲਾਂ ਵਿੱਚ ਗਤੀਵਿਧੀਆਂ ਕਰਵਾਉਣੀਆਂ ਜ਼ਰੂਰੀ
ਰਾਜ ਦੇ ਸਮੂਹ ਸਕੂਲਾਂ (PM Shri ਤੋਂ ਇਲਾਵਾ) ਵਿੱਚ 6ਵੀਂ ਤੋਂ 8ਵੀਂ ਜਮਾਤਾਂ ਲਈ Bagless Days ਨੂੰ implement ਕਰਵਾਉਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਸੀ।
ਰਾਜ ਦੇ ਸਮੂਹ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤਾਂ ਦੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ, 21ਵੀਂ ਸਦੀ ਦੀਆਂ ਵੱਖ-ਵੱਖ ਕੁਸ਼ਲਤਾਵਾਂ ਵਿਕਸਿਤ ਕਰਨ ਲਈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਦਿਲਚਸਪੀ ਵਧਾਉਣ ਲਈ Social Emotional Learning (SEL), Experiential learning ਅਤੇ out of class exposure ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਘੱਟ ਤੋਂ ਘੱਟ 10 Bagless Days conduct ਕਰਵਾਏ ਜਾਣੇ ਹਨ ਜਿਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ।
ਵਿਭਾਗ ਵਲੋਂ ਲਿਸਟ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ 7 ਲਾਜ਼ਮੀ ਅਤੇ 5 ਆਪਸਨਲ ਡੇਟਸ ਵਿਚੋਂ 3 ਕਰਵਾਉਣੀਆਂ ਹਨ
ਜਿਸ ਅਨੁਸਾਰ 31 ਮਈ 2025 ਨੂੰ ਪਹਿਲਾ Bagless Day ਅਤੇ 5 ਜੁਲਾਈ 2025 ਨੂੰ ਦੂਜਾ Bagless Day ਮਨਾਇਆ ਗਿਆ ਸੀ।
ਹੁਣ 26 ਜੁਲਾਈ 2025( ਕੱਲ੍ਹ ) ਨੂੰ Bagless Day ਮਨਾਇਆ ਜਾਣਾ ਹੈ ਇਹ ਐਕਟੀਵਿਟੀ ਗਣਿਤ ਸਿਖਾਉਣ ਅਨੁਸਾਰ ਲਗਾਈ ਜਾਣੀ ਹੈ,ਜਿਸ ਦੀਆਂ ਐਕਟੀਵਿਟੀ ਦਾ
ਮੁੱਖ ਉਦੇਸ਼
Fun activity with Origami, Tangrams ³ Vedic Mathematics
ਗਤੀਵਿਧੀਆਂ ਦਾ ਵੇਰਵਾ
ਇਸ ਦੌਰਾਨ origami, tangrams ਦੇ ਸੂਤਰਾਂ ਨੂੰ ਵਰਤ ਕੇ ਵਿਦਿਆਰਥੀਆਂ ਨੂੰ Fun activity ਕਰਵਾਉਣਾ ਅਤੇ ਪ੍ਰਦਰਸ਼ਨੀ।
ਇਸ ਗਤੀਵਿਧੀਆਂ ਲਈ 1000/- ਰਾਸ਼ੀ ਵੀ ਜਾਰੀ ਕੀਤੀ ਗਈ ਹੈ, ਇਹ ਗਤੀਵਿਧੀ ਲਾਜ਼ਮੀ ਤੌਰ ਤੇ ਦਿੱਤੀ ਗਈ ਹੈ ।
ਗਤੀਵਿਧੀਆਂ ਸਬੰਧੀ ਕੁੱਝ ਸੁਝਾਅ
https://youtu.be/A4cdlYPzbMA?si=3X7_JqP97uCaaPit
https://youtu.be/ibK0LIoApM4?si=u1wKDtVdEib0k-LZ
ਵਿਭਾਗੀ ਪੱਤਰ

Comments
Post a Comment
LEAVE YOUR EXPERIENCE