Transfer update: ਕਿਹੜੇ ਕਰਮਚਾਰੀ ਬਦਲੀਆਂ ਲਈ ਹਨ ਅਯੋਗ?
ਪੰਜਾਬ ਸਰਕਾਰ ਵੱਲੋਂ ਬਦਲੀਆਂ ਲਈ ਅਰਜ਼ੀਆਂ ਦੀ ਮੰਗ 6 ਜੂਨ 2025 ਤੋਂ 13 ਜੂਨ 2025 ਤੱਕ EPUNJAB ਪੋਰਟਲ ਰਾਹੀਂ ਕੀਤੀ ਗਈ ਹੈ
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਪੋਰਟਲ ਵਿੱਚ ਕੁੱਝ ਸੋਧ ਵੀ ਕੀਤੀਆਂ ਗਈਆਂ ਹਨ
ਜਿਨ੍ਹਾਂ ਅਨੁਸਾਰ
1. ਉਹ ਸਾਰੇ ਕਰਮਚਾਰੀ ਜਿਨ੍ਹਾਂ ਦਾ ਹਲੇ ਪਰਖਕਾਲ ਸਮਾਂ ( 3 ਸਾਲ) ਦਾ ਪੂਰਾ ਨਹੀਂ ਹੋਇਆ ਭਾਵ ਜਿਨ੍ਹਾਂ ਦੀ ਵਿਭਾਗ ਜੁਨਿੰਗ ਨੂੰ 3 ਸਾਲ ਪੂਰੇ ਨਹੀਂ ਹੋਏ
2. ਉਹ ਸਾਰੇ ਕਰਮਚਾਰੀ ਜਿਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਬਦਲੀ ਕਰਵਾਈ ਹੋਈ ਹੈ ਅਤੇ ਜਿਨ੍ਹਾਂ ਦਾ ਮੌਜੂਦਾ ਸਕੂਲ ਵਿੱਚ 2 ਸਾਲਾਂ ਦੀ ਸਟੇਅ ਪੂਰੀ ਨਹੀਂ ਹੋਈ
ਉਪਰੋਕਤ ਵਾਲੇ ਕਰਮਚਾਰੀ ਇਸ ਸਾਲ ਬਦਲੀਆਂ ਦੀ ਅਰਜ਼ੀਆਂ ਲਈ ਅਯੋਗ ਕੀਤੇ ਗਏ ਹਨ
ਬਹੁਤ ਸਾਰੇ ਦਫ਼ਤਰਾਂ ਵਿੱਚ ਸਟੇਅ ਸਬੰਧੀ ਉਲਝਣ ਰਹਿੰਦੀ ਸੀ ਕਿ ਸਟੇਅ 2 ਸਾਲ ਦੀ ਹੈ ਜਾਂ ਨਹੀਂ, ਵਿਭਾਗ ਵੱਲੋਂ ਪੋਰਟਲ ਰਾਹੀਂ ਹੀ ਇਹ ਸਪੱਸ਼ਟੀਕਰਨ ਕਰ ਦਿੱਤਾ ਗਿਆ ਹੈ।
ਇਸ ਬਾਰੇ ਕਰਮਚਾਰੀਆਂ ਦੀ ਈ ਪੰਜਾਬ ਆਈ ਡੀ ਉਤੇ 👇👇ਇਹ ਸਰਤ ਲਾਗੂ ਹੋ ਰਹੀ ਹੈ।
Note: As per records, you are ineligible for transfer this year due to non-completion of the probation period or the minimum required two-year stay at your current posting
![]() |
| transfer news |

Mohali and fatehgarh sahib primary di list send karna ji
ReplyDelete