Transfer update( Urgent): 2ਦਿਨਾਂ ਵਿੱਚ ਬਦਲੀਆਂ ਲਾਗੂ ਨਾ ਹੋਣ ਵਾਲੇ ਕਰਮਚਾਰੀਆਂ ਦੇ ਡਾਟੇ ਭਰਨ ਲਈ ਹਦਾਇਤਾਂ ਜਾਰੀ
ਜਿਨ੍ਹਾਂ ਕਰਮਚਾਰੀਆਂ ਦੀਆਂ ਪਿਛਲੇ ਸਾਲਾਂ ਵਿਚ ਬਦਲੀਆਂ ਹੋ ਗਈਆਂ ਸਨ ਪਰ ਕਿਸੇ ਕਾਰਨ ਕਰਕੇ ਲਾਗੂ ਨਹੀਂ ਹੋ ਸਕੀਆਂ। ਅਜਿਹੇ ਕਰਮਚਾਰੀਆਂ ਦਾ ਡਾਟਾ 10ਜੂਨ 2025 ਤੋਂ 11 ਜੂਨ 2025 ਤੱਕ ਭਰਨ ਲਈ ਹਦਾਇਤਾਂ DDO ਨੂੰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਪੱਤਰ 👇👇

Comments
Post a Comment
LEAVE YOUR EXPERIENCE