State food commission Punjab Recruitment: ਭਰਤੀ ਫਾਰਮ ਭਰਨ ਲਈ ਅੱਜ ਆਖਰੀ ਦਿਨ
ਪੰਜਾਬ ਸਰਕਾਰ
ਵੱਲੋਂ ਪੰਜਾਬ ਨੈਸ਼ਨਲ ਫੂਡ ਸਕਿਉਰਟੀ ਐਕਟ, 2013 (ਐਨ.ਐਫ.ਐਸ.ਏ.) ਦੀਆਂ ਵਿਵਸਥਾਵਾਂ ਅਧੀਨ ਬਣਾਏ ਸਟੇਟ ਫੂਡ ਕਮਿਸ਼ਨ,ਪੰਜਾਬ ਵਿੱਚ ਖਾਲੀ ਆਸਾਮੀ ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
![]() |
| food department punjab |
Post Details
01 ਮੈਂਬਰ (ਜਨਰਲ ਵਰਗ) ਦੀ ਖਾਲੀ ਆਸਾਮੀ ਤੇ ਨਿਯੁਕਤੀ
ਇਹ ਅਸਾਮੀਆਂ ਲਈ ਅਰਜ਼ੀਆਂ ਆਫਲਾਈਨ ਮਾਧਿਅਮ ਰਾਹੀਂ ਅਪਲਾਈ ਕੀਤਾ ਜਾਵੇਗਾ। ਡਾਕ ਵਿੱਚ ਦੇਰੀ ਜਾਂ ਕਿਸੇ ਹੋਰ ਕਾਰਨ, ਉਸ ਤੋਂ ਬਾਅਦ ਵਾਲੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਬਿਨੇਕਾਰ ਲਈ ਨਿਰਧਾਰਿਤ ਅਰਜ਼ੀ ਪ੍ਰੋਫਾਰਮੇ ਤੇ ਅਪਲਾਈ ਕਰਨਾ ਜ਼ਰੂਰੀ ਹੈ, ਜੋ ਹਰ ਪੱਖੋਂ ਮੁਕੰਮਲ ਹੋਈ ਚਾਹੀਦਾ ਹੈ। ਅਜਿਹਾ ਨਾ ਹੋੲ ਤੇ ਅਰਜ਼ੀਆਂ ਨੂੰ ਤੁਰੰਤ ਰੱਦ ਕਰ ਦਿੱਛਾ ਜਾਵੇਗਾ।
ਵਿਭਾਗ ਵਲੋਂ ਅਰਜ਼ੀਆਂ ਭੇਜਣ ਲਈ ਆਖਰੀ ਮਿਤੀ ਅੱਜ 23 ਜੂਨ 2025 ਰੱਖੀ ਗਈ ਹੈ
ਅਰਜ਼ੀਆਂ ਭੇਜਣ ਲਈ ਪਤਾ
ਜੋ ਵੀ ਕਰਮਚਾਰੀ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣਾ ਚਾਹੁੰਦਾ ਹੈ ਉਹ ਇਹ ਫਾਰਮ ਭਰਕੇ ਅੱਜ ਹੀ ਨੀਚੇ ਦਿੱਤੇ ਪਤੇ ਉਤੇ ਜਮ੍ਹਾਂ ਕਰਵਾ ਸਕਦਾ ਹੈ।
ਦਫਤਰ ਡਾਇਰੈਕਟਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ,ਪੰਜਾਬ, ਅਨਾਜ ਭਵਨ, ਸੈਕਟਰ 39-ਸੀ,ਚੰਡੀਗੜ੍ਹ
ਕੌਣ ਕਰ ਸਕਦਾ ਅਪਲਾਈ
ਜਿਨ੍ਹਾਂ ਕੋਲ Experience (details showing adequate Knowledge & experience in matters relating to
agricultre, law,Human rights, social service, management, nutrition, health, food policy or public
administration, food security etc. Or work relating to the improvement of the food and nutritional right
of the poor) (Extra sheet may be annexed. If needed along with any supporting documents/certificates
ਇਨ੍ਹਾਂ ਅਰਜ਼ੀਆਂ ਲਈ ਫਾਰਮ ਅਤੇ ਘੋਸ਼ਨਾ ਪੱਤਰ ਵੀ ਦਿੱਤਾ ਜਾਣਾ ਹੈ।
ਇਸ ਅਸਾਮੀਆਂ ਸਬੰਧੀ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਤੇ ਪੰਜਾਬ ਫੂਡ ਸਕਿਓਰਟੀ ਐਕਟ 2016 ਦੀ ਜਾਣਕਾਰੀ ਵਿਭਾਗ ਦੀ ਵੈਬਸਾਈਟ http://foodsuppb.gov.in/ ਉੱਤੇ ਪਾਈ ਗਈ ਹੈ
ਹੋਰ ਇਸ ਤਰ੍ਹਾਂ ਦੀਆਂ ਸਹੀ ਜਾਣਕਾਰੀ ਲਈ ਸਾਡੇ ਇਸ ਬਲੋਗ ਨੂੰ ਫੋਲੋ ਅਤੇ ਸਾਡੇ ਟੈਲੀਗਰਾਮ ਗਰੁੱਪ ਵਿਚ ਜ਼ਰੂਰ ਐਡ ਹੋਵੋ



.jpeg)
Comments
Post a Comment
LEAVE YOUR EXPERIENCE