SALARY UPDATE: ਤਨਖਾਹ ਖਾਤੇ ਅਪਡੇਟ ਸਬੰਧੀ ਜਾਰੀ ਪੱਤਰ ਲਿਆ ਵਾਪਸ
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਬੈਂਕਾਂ ਨਾਲ ਲੈਣ ਦੇਣ ਵਾਲੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਦਫਤਰ ਪੁਲਿਸ ਵੱਲੋਂ ਆਪਣੇ ਕਰਮਚਾਰੀਆਂ ਨੂੰ 16 ਜੂਨ 2025 ਤੱਕ ਖਾਤੇ ਅਪਡੇਟ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ
ਜੋ ਕਿ ਹੁਣ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।ਇਸ ਰੋਕ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ

Comments
Post a Comment
LEAVE YOUR EXPERIENCE