SALARY UPDATE: ਡਾਇਰੈਕਟੋਰੇਟ ਤਨਖਾਹ ( Pending Teacher salary) ਦੀ ਅਦਾਇਗੀ ਲਈ ਹਦਾਇਤਾਂ ਜਾਰੀ
3704 ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਡਾਇਰੈਕਟੋਰੇਟ ਤੋਂ ਸਕੂਲ ਵਿੱਚ ਹਾਜ਼ਰ ਹੋਣ ਦੇ ਸਮੇਂ ਦੀ ਤਨਖਾਹ ਦੀ ਅਦਾਇਗੀ ਕੀਤੀ ਗਈ ਸੀ ਪਰ ਕੁੱਝ ਜ਼ਿਲ੍ਹਿਆਂ ਵਿੱਚ ਖਾਲੀ ਅਸਾਮੀਆਂ ਨਾ ਹੋਣ ਕਾਰਨ 346 ਅਧਿਆਪਕਾਂ ਦੀ ਅਦਾਇਗੀ ਪੈਡਿੰਗ ਸੀ
ਜਿਸ ਸਬੰਧੀ ਹੁਣ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ


Comments
Post a Comment
LEAVE YOUR EXPERIENCE