MISSION SAMRATH 3.0 : ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮਿਸ਼ਨ ਸਮਰੱਥ 3.0 ਚਲਾਉਣ ਸਬੰਧੀ ਹਦਾਇਤਾਂ
ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮਿਸ਼ਨ ਸਮਰੱਥ 3.0 ਚਲਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਅਨੁਸਾਰ
ਤੀਜੀ ਅਤੇ ਪੰਜਵੀਂ
ਜੁਲਾਈ ਵਿੱਚ 7-7-2025ਤੋ 9-7-2025 ਜੁਲਾਈ ਮੁਲੰਕਣ ਕੀਤਾ ਜਾਵੇਗਾ ਅਤੇ Endline Testing 28-08-25 ਤੋਂ 30-08-25 ਕੀਤੀ ਜਾਣੀ ਹੈ
ਛੇਵੀਂ ਅਤੇ ਸੱਤਵੀਂ
ਜੁਲਾਈ ਵਿੱਚ 07-07-25 ਤੋਂ 09-07-25 ਤੱਕ ਜੁਲਾਈ ਮੁਲੰਕਣ ਕੀਤਾ ਜਾਵੇਗਾ ਅਤੇ Endline Testing 29-7-2025 ਤੋਂ 31-7-2025 ਤੱਕ ਕੀਤੀ ਜਾਣੀ ਹੈ
ਅੱਠਵੀਂ ਜਮਾਤ ਲਈ
07-07-25 ਤੋਂ 09-07-25 ਇਸੇ ਮੁਲਾਂਕਣ ਨੂੰ ਹੀ ਜਮਾਤ ਅੱਠਵੀ ਲਈ ਮਿਸ਼ਨ ਸਮਰੱਥ ਦਾ Endline Testing ਮੰਨਿਆ ਜਾਣਾ ਹੈ
ਬਾਕੀ ਹਦਾਇਤਾਂ ਲਈ ਪੱਤਰ 👇👇👇



Comments
Post a Comment
LEAVE YOUR EXPERIENCE