JOB UPDATE: ਵੱਖ ਵੱਖ ਵਿਸ਼ਿਆਂ ਲਈ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

 ਅਸਿਸਟੈਂਟ ਪ੍ਰੋਫੈਸਰ ਦੀਆਂ ਵੱਖ ਵੱਖ ਵਿਸ਼ਿਆਂ ਲਈ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵੱਲੋਂ ਅਰਜ਼ੀਆਂ ਦੀ ਆਫਲਾਈਨ ਮੰਗ ਕੀਤੀ ਗਈ ਹੈ। ਇਹ ਅਸਾਮੀਆਂ 2025-26 ਸੈਸ਼ਨ ਲਈ ਆਰਜੀ ਜਾਂ ਠੇਕੇ ਅਧਾਰਿਤ ਹੋਣਗੀਆਂ।


ਖਾਲੀ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ 

Commerce, 

Economics,

 Sociology, 

Computer Science,

 Automobile, 

Retail Management, 

Physics Spl. Solar Energy, 

Hotel Management, 

Agriculture Spl. 

Green House Technology. 

Also required Computer Lab Assistant, Yoga Trainer, Dietician and Sports Trainer.



Eligibility criteria as per UGC RULES or punjab University 


ਆਫਲਾਈਨ ਅਸਾਮੀਆਂ ਲਈ ਢੰਗ 

ਯੂਜੀਸੀ/ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਯੋਗ ਉਮੀਦਵਾਰਾਂ ਨੂੰ ਇਸ਼ਤਿਹਾਰ ਪ੍ਰਕਾਸ਼ਤ ਹੋਣ ਦੇ 15 ਦਿਨਾਂ ਦੇ ਅੰਦਰ ਕਾਲਜ ਦਫ਼ਤਰ ਵਿੱਚ ਜਾਂ ਰਜਿਸਟਰਡ ਪੋਸਟ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਹਨ।

15 ਦਿਨਾਂ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ

ਹੋਰ ਜਾਣਕਾਰੀ ਲਈ ਤੁਸੀਂ ਕਾਲਜ਼ ਦੀ ਵੈਬਸਾਈਟ  www.gncnarangwal.com ਜਾਂ ਈ ਮੇਲ Info@gncnarangwal.com ਉਤੇ ਵਿਜਿਟ ਕਰ ਸਕਦੇ ਹੋ।


Jobs and study material ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ telegram link https://t.me/+GmqUxfLo_C0zMTc1 ਜਾਂ whatsapp channel https://whatsapp.com/channel/0029VbB6xpuId7nGlVZyYM02 ਰਾਹੀਂ ਜੁੜ ਸਕਦੇ ਹੋ।

Comments

Follow Us

Popular posts from this blog

Transfer update 🛑 🛑 🛑 Vacant station list primary and for upper primary till 8 august 2025

Transfer update 🛑🛑🛑 transfer 2025 ਦੀਆਂ ਮੈਰਿਟ ਸੂਚੀਆਂ ਜਾਰੀ, ਪੜ੍ਹੋ ਪੂਰੀ ਖਬਰ

Study material: 5 Sample paper for September exam class 10th