Job update : ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ, ਆਡਿਟ ਅਫ਼ਸਰ ਸਮੇਤ 151 ਅਸਾਮੀਆਂ ਲਈ ਭਰਤੀ ਲਈ ਇਸ਼ਤਿਹਾਰ ਜਾਰੀ
ਪੰਜਾਬ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਅਧੀਨ ਨਾਇਬ ਤਹਿਸੀਲਦਾਰ, ਆਡਿਟ ਅਫ਼ਸਰ ਅਤੇ ਨਿਰੀਖਕ ਪੜਤਾਲ ਅਫ਼ਸਰ ਦੀਆਂ ਸਿੱਧੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ
ਪੰਜਾਬ ਵਿੱਚ ਨੌਕਰੀਆਂ ਦੀ ਭਾਲ ਕਰਦੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ
PSSSB RECRUITMENT 2025
ਵਿਭਾਗ ਦਾ ਨਾਮ - ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ
ਪੋਸਟਾਂ ਦੇ ਅਹੁਦਾ - ਨਾਇਬ ਤਹਿਸੀਲਦਾਰ, ਆਡਿਟ ਅਫ਼ਸਰ ਅਤੇ ਨਿਰੀਖਕ ਪੜਤਾਲ ਅਫ਼ਸਰ
ਕੁੱਲ ਗਿਣਤੀ - 151
ਐਪਲੀਕੇਸ਼ਨ ਭਰਨ ਦੀ ਮਿਤੀ - 1 ਜੁਲਾਈ 2025 ਤੋਂ ਸ਼ੁਰੂ
ਐਪਲੀਕੇਸ਼ਨ ਭਰਨ ਦੀ ਅੰਤਿਮ ਮਿਤੀ - 21 ਜੁਲਾਈ 2025 ਸਾਮ 5 ਵਜੇ
ਐਪਲੀਕੇਸ਼ਨ ਭਰਨ ਲਈ ਲਿੰਕ http://97.74.80.25:8081/2501/
ਫੀਸ ਜਮ੍ਹਾਂ ਕਰਨ ਦੀ ਅੰਤਿਮ ਮਿਤੀ 24 ਜੁਲਾਈ 2025
ਐਪਲੀਕੇਸ਼ਨ ਭਰਨ ਦੀ ਵਿਧੀ - ਆਨਲਾਈਨ
ਵੈੱਬਸਾਈਟ - sssb.punjab.gov.in
ਪੋਸਟਿੰਗ ਦਾ ਸਥਾਨ - ਪੰਜਾਬ
ਅਸਾਮੀਆਂ ਦੀ ਗਿਣਤੀ
ਨਾਇਬ ਤਹਿਸੀਲਦਾਰ ( ਬੈਕਲੋਗ) : 13 ਅਸਾਮੀਆਂ
ਆਡਿਟ ਅਫ਼ਸਰ : 3 ਅਸਾਮੀਆਂ
ਨਿਰੀਖਕ ਪੜਤਾਲ : 135 ਅਸਾਮੀਆਂ
ਇਨ੍ਹਾਂ ਪੋਸਟਾਂ ਦੀ ਵਿਸਥਾਰ ਜਾਣਕਾਰੀ ਸਾਂਝੀ ਕਰਦੇ ਹਾਂ
ਨਾਇਬ ਤਹਿਸੀਲਦਾਰ
ਯੋਗਤਾ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ( ਕਿਸੇ ਵੀ ਵਿਸੇ ਦਾ ) ਹੋਣਾ ਚਾਹੀਦਾ ਹੈ।
ਉਮੀਦਵਾਰ ਮੈਟ੍ਰਿਕ ਜਾਂ ਇਸਦੇ ਬਰਾਬਰ ਦਾ ਜਮਾਤ ਵਿੱਚ ਪੰਜਾਬੀ ਪੜਿਆ ਹੋਣਾ ਚਾਹੀਦਾ ਹੈ
ਉਮਰ ਹੱਦ - 1 ਜਨਵਰੀ 2025 ਤੱਕ ਉਮੀਦਵਾਰ ਦੀ ਉਮਰ ਜਨਰਲ ਲਈ ਘੱਟੋ ਘੱਟ ਉਮਰ 18 ਅਤੇ ਵੱਧੋ ਵੱਧ 37 ਸਾਲ
SC/ST ਨੂੰ 5 ਸਾਲ ਦੀ ਛੋਟ ਅਤੇ ਬਾਕੀ ਹੋਰ ਕੈਟੀਗਰੀ ਲਈ ਰੂਲ ਅਨੁਸਾਰ ਛੋਟ ਹੋਵੇਗੀ।
ਤਨਖਾਹ ਸਕੇਲ - Pay level 6 ਅਨੁਸਾਰ 35400/-ਹੋਵੇਗੀ।
ਆਡਿਟ ਅਫ਼ਸਰ
ਯੋਗਤਾ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ M.Com ਜਾਂ Chartant accountant ਕੀਤੀ ਹੋਣੀ ਚਾਹੀਦੀ ਹੈ
Should have an experience of auditing of Commercial Accounts for a minimum period of three years in a reputed firm or institution
ਉਮਰ ਹੱਦ 1 ਜਨਵਰੀ 2025 ਤੱਕ ਉਮੀਦਵਾਰ ਦੀ ਉਮਰ ਜਨਰਲ ਲਈ ਘੱਟੋ ਘੱਟ ਉਮਰ 18 ਅਤੇ ਵੱਧੋ ਵੱਧ 37 ਸਾਲ
SC/ST ਨੂੰ 5 ਸਾਲ ਦੀ ਛੋਟ ਅਤੇ ਬਾਕੀ ਹੋਰ ਕੈਟੀਗਰੀ ਲਈ ਰੂਲ ਅਨੁਸਾਰ ਛੋਟ ਹੋਵੇਗੀ।
ਤਨਖਾਹ ਸਕੇਲ - Pay level 6 ਅਨੁਸਾਰ 35400/-ਹੋਵੇਗੀ
ਨਿਰੀਖਕ ਪੜਤਾਲ ਅਫ਼ਸਰ
ਯੋਗਤਾ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ B.Com at least with 2nd decision ਹੋਣਾ ਚਾਹੀਦਾ ਹੈ।
120 ਘੰਟੇ ਦਾ ਕੰਪਿਊਟਰ ਕੋਰਸ ਅਤੇ ਮੈਟ੍ਰਿਕ ਜਾ ਇਸ ਦੇ ਬਰਾਬਰ ਜਮਾਤ ਤੱਕ ਪੰਜਾਬ ਪੜਿਆ ਹੋਣਾ ਚਾਹੀਦਾ ਹੈ।
ਉਮੀਦਵਾਰ ਮੈਟ੍ਰਿਕ ਜਾਂ ਇਸਦੇ ਬਰਾਬਰ ਦਾ ਜਮਾਤ ਵਿੱਚ ਪੰਜਾਬੀ ਪੜਿਆ ਹੋਣਾ ਚਾਹੀਦਾ ਹੈ
ਉਮਰ ਹੱਦ - 1 ਜਨਵਰੀ 2025 ਤੱਕ ਉਮੀਦਵਾਰ ਦੀ ਉਮਰ ਜਨਰਲ ਲਈ ਘੱਟੋ ਘੱਟ ਉਮਰ 18 ਅਤੇ ਵੱਧੋ ਵੱਧ 37 ਸਾਲ
SC/ST ਨੂੰ 5 ਸਾਲ ਦੀ ਛੋਟ ਅਤੇ ਬਾਕੀ ਹੋਰ ਕੈਟੀਗਰੀ ਲਈ ਰੂਲ ਅਨੁਸਾਰ ਛੋਟ ਹੋਵੇਗੀ।
ਤਨਖਾਹ ਸਕੇਲ - Pay level 6 ਅਨੁਸਾਰ 35400/- ਹੋਵੇਗੀ
ਫੀਸ ਦਾ ਵੇਰਵਾ
ਆਮ ਵਰਗ ( general)/ ਸੁਤੰਤਰਤਾ ਸੰਗਰਾਮੀ/ਖਿਡਾਰੀ ਲਈ 1000/-
SC/BC/EWS ਲਈ 250/-
ਸਾਬਕਾ ਫੌਜੀਆਂ/ ਆਸਰਿਤ ਲਈ 200/-
ਦਿਵਿਆਂਗ ਲਈ 500/- ਹੋਵੇਗੀ।
ਹੋਰ ਜਾਣਕਾਰੀ ਇਨ੍ਹਾਂ ਪੋਸਟਾਂ ਸਬੰਧੀ ਵਿਭਾਗ ਦੀ ਵੈਬਸਾਈਟ ਚੈੱਕ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।


Comments
Post a Comment
LEAVE YOUR EXPERIENCE