BPEd Admission 2025-26: Admission Notice Release
the maharaja bhupinder singh university
ਸਾਂਝੀ ਪ੍ਰਵੇਸ਼ ਪ੍ਰੀਖਿਆ ਅਤੇ ਸੈਂਟਰਲਾਈਜ਼ਡ ਕੌਂਸਲਿੰਗ ਲਈ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ
ਰਜਿਸਟ੍ਰੇਸ਼ਨ ਸ਼ੁਰੂ ਦੀ ਮਿਤੀ
12 ਜੂਨ 2025
ਆਨਲਾਈਨ ਪੋਰਟਲ ਰਾਹੀਂ ਭਰਨ ਦੀ ਅੰਤਿਮ ਮਿਤੀ 15 ਜੁਲਾਈ 2025 ਰੱਖੀ ਗਈ ਹੈ
ਰਜਿਸਟ੍ਰੇਸ਼ਨ ਲਈ ਪੋਰਟਲ
ਫਿਜ਼ੀਕਲ ਫਿਟਨੈਂਸ ਟੈਸਟ 22 ਜੁਲਾਈ ਅਤੇ 23 ਜੁਲਾਈ 2025 ਨੂੰ ਲਿਆ ਜਾਣਾ ਹੈ
ਕਾਲਜਾਂ ਦੀ ਸੂਚੀ ਜਿੱਥੇ ਫਿਜ਼ੀਕਲ ਫਿਟਨੈਂਸ ਟੈਸਟ ਲਿਆ ਜਾਣਾ ਹੈ
1. ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫਿਜੀਕਲ ਐਜੂਕੇਸ਼ਨ, ਪਟਿਆਲਾ- 80548-29380, 86999-95317,9803682506, 0175-2228303.
2. ਸਰਕਾਰੀ ਸਪੋਰਟਸ ਅਤੇ ਆਰਟਸ ਕਾਲਜ, ਜਲੰਧਰ-97812-62092, 99885-76318.
ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਫਾਰਮ ਵਿਚ ਆਪਣੀ ਪਸੰਦ ਦੇ ਕੇਂਦਰ ਦੀ ਚੋਣ ਕਰਨੀ ਜ਼ਰੂਰੀ ਹੈ।
.jpeg)
Comments
Post a Comment
LEAVE YOUR EXPERIENCE