School education: ਸਪੈਸ਼ਲ ਕਾਰਜ ਅਫ਼ਸਰ ਦੀ ਅਸਾਮੀ ਲਈ ਦੁਬਾਰਾ ਅਰਜ਼ੀਆਂ ਮੰਗੀਆਂ
ਸਕੂਲ ਸਿੱਖਿਆ ਵਿਭਾਗ, ਪੰਜਾਬ
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) ਦੀ ਅਸਾਮੀ ਆਰਜ਼ੀ ਤੌਰ 'ਤੇ ਭਰਨ ਲਈ ਮਿਤੀ 30.04.2025 ਨੂੰ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ,
ਪ੍ਰੰਤੂ ਯੋਗ ਉਮੀਦਵਾਰਾਂ ਦੀਆਂ ਪ੍ਰਤੀਬੇਨਤੀਆਂ ਪ੍ਰਾਪਤ ਨਾ ਹੋਣ ਕਾਰਨ, ਇਸ ਅਸਾਮੀ ਦੀ ਲੋੜੀਂਦੀ ਵਿੱਦਿਅਕ ਯੋਗਤਾ ਵਿਚ ਸੋਧ ਕਰਦਿਆਂ ਹੋਇਆਂ, ਮੁੜ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ
ਇਸ ਅਸਾਮੀ ਦੇ ਨਿਯਮਾਂ ਤੇ ਸ਼ਰਤਾਂ ਅਤੇ ਸੋਧ ਅਨੁਸਾਰ ਲੋੜੀਂਦੀ ਵਿੱਦਿਅਕ ਯੋਗਤਾਵਾਂ ਅਤੇ ਐਪਲੀਕੇਸ਼ਨ ਫਾਰਮ ਆਦਿ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਦੀ ਵੈੱਬਸਾਈਟ www.punjab.gov.in 'ਤੇ ਉਪਲਬਧ ਹੈ।
ਫਾਰਮ ਲਈ ਹਦਾਇਤਾਂ
ਅਸਾਮੀਆਂ ਲਈ ਫਾਰਮ ਭਰਨ ਦਾ ਸਮਾਂ
ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ( ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ (ਸ) ਪੰਜਾਬ ਜੀ ਦੇ ਕਮਰਾ ਨੰ: 326, ਤੀਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ
ਵਿਖੇ ਲੋੜੀਂਦੇ ਡਾਕੂਮੈਂਟ ਜਮ੍ਹਾਂ ਕਰਵਾ ਸਕਦੇ ਹਨ
ਜਾਂ ਈ-ਮੇਲ ਆਈ.ਡੀ. supdtedu3@gmail.com ਰਾਹੀਂ ਭੇਜ ਸਕਦੇ ਹਨ।
ਅਸਾਮੀਆਂ ਲਈ ਫਾਰਮ
ਅਸਾਮੀਆਂ ਦੀ ਜਾਣਕਾਰੀ ਲਈ ਸਾਡੇ ਪੇਜ ਨੂੰ FOLLOW ਜ਼ਰੂਰ ਕਰੋ




Comments
Post a Comment
LEAVE YOUR EXPERIENCE