JOB EXAM UPDATES : ਆਨਲਾਈਨ ਪੇਪਰ ਲੈਣ ਲਈ ਸ਼ਡਿਊਲ ਜਾਰੀ
PSPCL ਵੱਲੋਂ ਆਨਲਾਈਨ ਪੇਪਰ ਲੈਣ ਲਈ ਸ਼ਡਿਊਲ ਜਾਰੀ
PSPCL ਵੱਲੋਂ ਇਹ ਸ਼ਡਿਊਲ
Assistant Sub Station attendant , Electrician Grade 2 , junior plant attendant, internal auditors, junior engineer/ electrical, Revenue accountant & assistant lineman
ਦੇ ਪੇਪਰ ਲਈ ਜਾਰੀ ਕੀਤਾ ਹੈ |ਇਹ ਪੇਪਰ ਆਨਲਾਈਨ ਮਾਧਿਅਮ ਰਾਹੀਂ 11 ਜੂਨ 2025 ਤੋਂ 17 ਜੂਨ 2025 ਅਤੇ 24 ਜੂਨ 2025 ਨੂੰ ਲਏ ਜਾਣ ਹਨ।
![]() |
| pspcl exam notice |
ਇਨ੍ਹਾਂ ਪੇਪਰ ਲਈ Admit card ਦਾ ਲਿੰਕ 72 ਘੰਟੇ ਪਹਿਲਾਂ ਐਕਟਿਵ ਕੀਤਾ ਜਾਣਾ ਹੈ।ਇਹ ਲਿੰਕ ਨੂੰ ਉਮੀਦਵਾਰ ਦੀ ਰਜਿਸਟਰ ਈ ਮੇਲ ਉਤੇ ਵੀ ਭੇਜਿਆ ਜਾਣਾ ਹੈ। ਉਮੀਦਵਾਰ ਆਪਣੀ ਸੁਵਿਧਾ ਅਨੁਸਾਰ PSPCL ਦੀ ਆਫੀਸਲ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ।
ਜੇਕਰ ਕਿਸੇ ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਜਾਰੀ ਕੀਤੇ ਹੈਲਪ ਨੰਬਰ +919513253398 ਉਤੇ ਸਵੇਰ 10 ਵਜੇ ਤੋਂ ਸਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਜੇਕਰ ਫਿਰ ਵੀ ਉਮੀਦਵਾਰ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਮੀਦਵਾਰ PSPCL ਦੇ ਮੁੱਖ ਦਫਤਰ ਦੇ ਨੰਬਰ 9646115646 ਉਤੇ 9 ਵਜੇ ਤੋਂ 5 ਵਜੇ ਤੱਕ ਸੰਪਰਕ ਕਰ ਸਕਦਾ ਹੈ ਜਾਂ ਮੁੱਖ ਦਫਤਰ। ਵਿਖੇ ਆ ਸਕਦਾ ਹੈ।
ਉਮੀਦਵਾਰ ਹੋਰ ਜਾਣਕਾਰੀ ਲਈ PSPCL WEBSITE ਨੂੰ ਚੈੱਕ ਕਰਦੇ ਰਹਿਣ।

Comments
Post a Comment
LEAVE YOUR EXPERIENCE