Education department: ਸਕੂਲਾਂ ਨੂੰ ਮਿਲਣਗੇ 23 ਨਵੇਂ ਅਧਿਆਪਕ
ਸਿੱਖਿਆ ਵਿਭਾਗ ਵੱਲੋਂ 873 ਡੀ.ਪੀ.ਈ ਹੁਣ ਫਿਜੀਕਲ ਐਜੂਕੇਸ਼ਨ ਮਾਸਟਰ ਦੀ ਅਸਾਮੀਆਂ ਲਈ ਮਿਤੀ 30.12.2016 ਨੂੰ ਜਾਰੀ ਕੀਤੇ ਇਸ਼ਤਿਹਾਰ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਤੋਂ ਪ੍ਰਾਪਤ ਸਿਲੈਕਸ਼ਨ ਸੂਚੀ ਦੇ ਅਧਾਰ ਤੇ ਨਾਲ ਨੱਥੀ ਸੂਚੀ ਵਿੱਚ ਦਰਜ ਯੋਗ ਉਮੀਦਵਾਰਾਂ ਨੂੰ ਨਿਯੁੱਕਤੀ ਪੱਤਰ ਜਾਰੀ ਕੀਤੇ ਜਾਣੇ ਹਨ।
ਇਨ੍ਹਾਂ ਉਮੀਦਵਾਰ ਨੂੰ ਨਿੱਜੀ ਤੌਰ ਤੇ ਮਿਤੀ 10.06.2025 ਨੂੰ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਈ-ਬਲਾਕ, ਚੌਥੀ ਮੰਜਿਲ, ਅਮਲਾ-2 ਸ਼ਾਖਾ, ਫੇਜ-8, ਐਸ.ਏ.ਐਸ ਨਗਰ ਵਿਖੇ ਸਵੇਰੇ 11:00 ਵਜੇ ਪਹੁੰਚ ਕੇ ਆਪਣਾ ਨਿਯੁੱਕਤੀ ਪੱਤਰ ਪ੍ਰਾਪਤ ਕਰਨ ਲਈ ਬੁਲਾਇਆ ਗਿਆ ਹੈ
ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਲੋੜੀਂਦੇ ਡਾਕੂਮੈਂਟ
ਅਪਲਾਈ ਕਰਨ ਦਾ ਸਬੂਤ, ਐਡਮਿਟ ਕਾਰਡ ਦੀ ਫੋਟੋ ਕਾਪੀ, 5 ਪਾਸਪੋਰਟ ਸਾਇਜ ਫੋਟੋ, ਫੋਟੋ ਸ਼ਨਾਖਤੀ ਕਾਰਡ
ਲਿਸਟ



Comments
Post a Comment
LEAVE YOUR EXPERIENCE